Friday, November 22, 2024

Tips

ਜ਼ੀ ਪੰਜਾਬੀ ਦੀ ਹਸਨਪ੍ਰੀਤ ਕੌਰ ਨੇ ਕੁਦਰਤੀ ਤੌਰ 'ਤੇ ਚਮਕਦਾਰ ਸਕਿਨ ਲਈ ਸਧਾਰਨ ਸੁੰਦਰਤਾ ਸੁਝਾਅ ਸਾਂਝੇ ਕੀਤੇ ਹਨ

ਜ਼ੀ ਪੰਜਾਬੀ ਦੇ ਹਰਮਨ ਪਿਆਰੇ ਸ਼ੋਅ 'ਦਿਲਾਂ ਦੇ ਰਿਸ਼ਤੇ' ਵਿੱਚ ਕੀਰਤ ਦੀ ਮੁੱਖ ਭੂਮਿਕਾ ਨਿਭਾ ਰਹੀ ਪ੍ਰਤਿਭਾਸ਼ਾਲੀ ਅਦਾਕਾਰਾ ਹਸਨਪ੍ਰੀਤ ਕੌਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕੁਦਰਤੀ ਸੁੰਦਰਤਾ

ਸਟਾਰ ਸਹਿਜਵੀਰ ਨੇ ਗਰਮੀਆਂ ਦੇ ਫੈਸ਼ਨ ਟਿਪਸ ਦਾ ਕੀਤਾ ਖੁਲਾਸਾ

ਜਿਵੇਂ-ਜਿਵੇਂ ਗਰਮੀਆਂ ਨੇੜੇ ਆ ਰਹੀਆਂ ਹਨ, ਜ਼ੀ ਪੰਜਾਬੀ ਦੇ ਹਿੱਟ ਸ਼ੋਅ "ਸਹਿਜਵੀਰ" ਦੀ ਲੀਡ ਅਦਕਾਰਾ ਜਸਮੀਤ ਕੌਰ, ਜਿਸ ਨੂੰ ਸਹਿਜਵੀਰ ਵਜੋਂ ਵੀ ਜਾਣਿਆ ਜਾਂਦਾ ਹੈ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਆਂਵਲਾ ਖਾਣ ਦੇ ਬਹੁਤ ਫ਼ਾਇਦੇ ਹਨ। ਆਂਵਲਾ ਸਾਡੀਆਂ ਅੱਖਾਂ, ਵਾਲਾਂ, ਚਮੜੀ ਅਤੇ ਸਰੀਰਕ ਦੀ ਤਾਕਤ ਵਾਸਤੇ ਬਹੁਤ ਫਾਇਦੇਮੰਦ ਹੈ। ਅਸੀਂ ਜਾਣਦੇ ਹਾਂ ਕਿ ਆਂਵਲਾ ਖਾਣਾ ਸਾਡੇ ਸਰੀਰਕ ਲਈ ਕਿੰਨਾ ਕੁ ਫ਼ਾਇਦੇਮੰਦ ਹੈ। 

ਇਹ ਖਾਸ ਜੂਸ ਗ਼ਰਮੀਆਂ ਵਿਚ ਜ਼ਰੂਰ ਪੀਓ

ਅੱਜਕਲ ਜਿਵੇਂ ਅਤਿ ਦੀ ਗ਼ਰਮੀ ਪੈ ਰਹੀ ਹੈ ਤਾਂ ਇਸ ਵਿਚ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਤੋਂ ਬਚਿਆ ਜਾਵੇ। ਆਉ ਅੱਜ ਅਸੀ ਤੁਹਾਨੂੰ ਦਸਦੇ ਹਾਂ ਕਿ ਸਖ਼ਤ ਗ਼ਰਮੀ ਤੋਂ ਕਿਵੇਂ ਬਚਿਆ ਜਾ ਸਕੇ।

ਆਮ ਬੀਮਾਰੀਆਂ ਦਾ ਘਰ ਵਿਚ ਇਲਾਜ ਆਸਾਨੀ ਨਾਲ ਕਰੋ

ਅਕਸਰ ਹਰ ਵਿਅਕਤੀ ਨੂੰ ਖੰਘ-ਜੁਕਾਮ ਦੇ ਹੋਰ ਆਮ ਬੀਮਾਰੀ ਹੋ ਹੀ ਜਾਂਦੀ ਹੈ। ਇਸ ਸਬੰਧੀ ਸਾਡੇ ਘਰ ਵਿਚ ਹੀ ਇਲਾਜ ਮੌਜੂਦ ਹੁੰਦਾ ਹੈ ਪਰ ਅਸੀ ਡਾਕਟਰਾਂ ਕੋਲ ਭਜ ਜਾਂਦੇ ਹਾਂ। ਅੱਜ ਅਸੀ ਤੁਹਾਨੂੰ ਦਸਦੇ ਹਾਂ ਕਾਲੀ ਮਿਰਚ ਦੇ ਫ਼ਾਇਦੇ। ਕਾਲੀ ਮਿਰਚ ਦੀ ਵਰ

ਕਦੇ ਵੀ ਖ਼ਰਾਬ ਨਹੀਂ ਹੋਵੇਗਾ ਇਨਵਰਟਰ, ਅੱਜ ਤੋਂ ਹੀ ਇਹ ਤਕਨੀਕ ਅਪਣਾਉ

ਅੱਜ ਦੇ ਸਮੇਂ ਬਹੁਤੇ ਲੋਕ ਇਨਵਰਟਰ ਦੀ ਵਰਤੋਂ ਕਰਦੇ ਹਨ। ਇਹ ਖ਼ਾਸ ਤੌਰ ’ਤੇ ਗਰਮੀ ਦੇ ਮੌਸਮ ਵਿਚ ਕੰਮ ਆਉਂਦਾ ਹੈ। ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਅੱਜਕਲ ਕਈ ਥਾਈਂ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ। ਅਜਿਹੇ ਵਿਚ ਜੇ ਇਨਵਰਟਰ ਨਾ ਹੋਵੇ ਤਾਂ ਲੋਕ ਲਾਈਟ, ਪੱਖੇ, ਫ਼ਰਿੱਜ ਨਹੀਂ ਚਲਾ ਸਕਣਗੇ। ਨਾਲ ਹੀ ਅੱਜਕਲ ਚੱਲ ਰਹੇ ਵਰਕ ਫ਼ਰੌਮ ਹੋਮ ਸਿਸਟਮ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਪ੍ਰੋਬੇਸ਼ਨਰੀ ਆਈ.ਏ.ਐਸ. ਅਧਿਕਾਰੀਆਂ ਵੱਲੋਂ ਮੁੱਖ ਸਕੱਤਰ ਨਾਲ ਮੁਲਾਕਾਤ, ਕਈ ਪ੍ਰਬੰਧਕੀ ਨੁਕਤੇ ਸਿੱਖੇ