ਭਾਰਤੀਆਂ ਲਈ UK ਤੇ ਆਸਟ੍ਰੇਲੀਆ ਨੇ ਵੀਜ਼ਾ ਤੇ ਟਿਊਸ਼ਨ ਫੀਸ ਵਧਾ ਦਿੱਤੀ ਹੈ ਤੇ ਫੀਸ ਵਧਣ ਨਾਲ ਦੋਵਾਂ ਦੇਸ਼ਾਂ ਦੀ ਯਾਤਰਾ ਹੁਣ ਹੋਰ ਮਹਿੰਗੀ ਹੋ ਜਾਵੇਗੀ।