ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਦੇ ਨਾਲ ਕੀਤਾ ਦਿੱਲੀ-ਹਰਿਆਣਾ ਸੀਮਾ 'ਤੇ ਦਹਿਸਰਾ ਪਿੰਡ ਦੇ ਨੇੜੇ ਚਾਰ ਨੰਬਰ ਪੁਆਇੰਟ 'ਤੇ ਬਣੇ ਯਮੁਨਾ ਨਦੀ ਦੇ ਘਾਟ ਦਾ ਦੌਰਾ