ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ, ਇੱਕ ਡਿਨਰ ਪਾਰਟੀ ਦੌਰਾਨ ਤਣਾਅ ਵਧਦਾ ਹੈ ਜਦੋਂ ਸੁਨੈਨਾ ਡਰਿੰਕਸ ਲੈ ਕੇ ਆਉਂਦੀ ਹੈ,
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੰਗਲੇ ਪੰਜਾਬ ਦਾ ਸੁਪਨਾ 'ਖੇਡਾਂ ਵਤਨ ਪੰਜਾਬ ਦੀਆਂ' ਕਰ ਰਹੀਆਂ ਨੇ ਪੂਰਾ : ਡਾ. ਬਲਬੀਰ ਸਿੰਘ
ਜੈਨ ਸ਼ਰਧਾਲੂ ਖੁਸ਼ੀ ਜ਼ਾਹਿਰ ਕਰਦੇ ਹੋਏ।
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਮਾਨ ਮੁਤਾਬਕ ਕੇਰਲਾ ਵਿਚ ਮਾਨਸੂਨ ਦੀ ਆਮਦ ਅਪਣੇ ਆਮ ਸਮੇਂ ’ਤੇ ਇਕ ਜੂਨ ਦੇ ਨੇੜੇ-ਤੇੜੇ ਹੋਵੇਗੀ। ਧਰਤ ਵਿਗਿਆਨ ਮੰਤਰਾਲੇ ਵਿਚ ਸਕੱਤਰ ਐਮ ਰਾਜੀਵਨ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮੌਸਮ ਵਿਭਾਗ 15 ਮਈ ਨੂੰ ਅਧਿਕਾਰਤ ਮਾਨਸੂਨ ਅਗਾਊਂ ਅਨੁਮਾਨ ਜਾਰੀ ਕਰੇਗਾ।