ਹਾਲ ਹੀ ਵਿਚ ਅਫ਼ਰੀਕਾ ਵਿਚ ਖੋਜਕਾਰਾਂ ਨੂੰ ਇਕ ਕਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਬਰ ਅਫ਼ਰੀਕਾ ਦੀ ਸਭ ਤੋਂ ਪੁਰਾਣੀ ਕਬਰ ਹੈ ਅਤੇ 78000 ਹਜ਼ਾਰ ਸਾਲ ਪੁਰਾਣੀ ਹੈ। ਜਾਣਕਾਰੀ ਮੁਤਾਬਕ ਇਹ ਕਬਰ ਕੀਨੀਆ ਤਟ ਦੇ ਲਾਗੇ ਗੁਫ਼ਾ ਅੰਦਰ ਮਿਲੀ ਹੈ। ਇਸ ਅੰਦਰ ਘੜੇਨੁਮਾ ਚੀਜ਼ ਸੀ ਜਿਸ ਵਿਚ ਇਹ ਕਬਰ ਮਿਲੀ ਹੈ।