ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਫਕੋਟ ’ਚ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਗੱਲ ਇਥੇ ਹੀ ਨਾ ਮੁੱਕੀ ਤਾਂ ਮੁਲਜ਼ਮ ਨੇ ਕਤਲ ਦੇ ਸਬੂਤ ਮਿਟਾਉਣ ਦੇ ਚੱਕਰ ਵਿਚ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ ’ਚ ਸੁੱਟ ਦਿੱਤਾ। ਮੁਲਜ਼
ਮੇਰਠ : ਜਦੋਂ ਕੋਰੋਨਾ ਵਾਇਰਸ ਨਵਾਂ ਨਵਾਂ ਫ਼ੈਲਿਆ ਸੀ ਤਾਂ ਉਸ ਵੇਲੇ ਲੋਕਾਂ ਵਿਚ ਮ੍ਰਿਤਕਾਂ ਪ੍ਰਤੀ ਬਹੁਤ ਦਹਿਸ਼ਤ ਸੀ, ਇਸੇ ਕਰ ਕੇ ਉਸ ਵੇਲੇ ਕਈ ਲਾਸ਼ਾਂ ਰੁਲੀਆਂ ਸਨ। ਪਰ ਕਿਸੇ ਦੀ ਲਾਸ਼ ਸਿਰਫ਼ ਇਸ ਕਰ ਕੇ ਰੁਲੀ ਹੋਵੇ ਕਿ ਹਸਪਤਾਲ ਨੂੰ ਭੁਗਤਾਨ ਨਾ ਕੀਤਾ ਗਿਆ ਹੋਵੇ ਤਾਂ ਇਸ ਤੋਂ ਮਾ
ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC)ਇਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਵਾਰ ਫ਼ਿਰ ਮਨੁੱਖੀ ਅੰਗਾਂ ਦੇ ਟੁੱਕੜੇ ਮਿਲੇ ਹਨ। ਬੀਸੀ ਦੇ ਸ਼ਹਿਰ ਕਰੈਨਬਰੁੱਕ ਨੇੜੇ ਮੌਜੂਦ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ‘ਚ ਬੇਨਾਮ ਕਬਰਾਂ ’ਚੋਂ 182 ਅਵਸ਼ੇਸ਼ ਮਿਲੇ ਹਨ। ਇਸ
ਓਟਾਵਾ: ਸਸਕੈਚਵਾਨ ਵਿਚ ਫੈਡਰੇਸ਼ਨ ਆਫ ਸਵਰਨ ਇੰਡਿਜਿਨਜ ਨੇਸ਼ਨਜ਼ ਅਤੇ ਕਾਓਸੇਸੇਸ ਫਸਟ ਨੇਸ਼ਨ ਨੇ ਇਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਖੋਜ ਦਾ ਐਲਾਨ ਕੀਤਾ ਹੈ। ਇਹ ਖੋਜ ਸਾਬਕਾ ਮੈਰੀਵੇਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ, ਜੋ ਰੇਜੀਨਾ ਤੋਂ
ਕਟੀਹਾਰ : ਇੱਕ ਦਰਦਨਾਕ ਮੌਤ ਉਤੋਂ ਲਾਸ਼ ਦੀ ਬੇਕਦਰੀ, ਇਵੇਂ ਹੀ ਹੋਇਆ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਜਿਥੇ ਇਕ ਪਿਤਾ ਆਪਣੇ ਪੁੱਤਰ ਦੀ ਲਾਸ਼ ਨੂੰ ਇਕ ਥੈਲੇ ਵਿਚ ਪਾ ਕੇ ਲਿਜਾਂਦਾ ਦਿਸਿਆ। ਮਿਲੀ ਜਾਣਕਾਰੀ ਮੁਤਾਬਕ ਭਾਗਲਪੁਰ ਦੇ ਗੋਪਾਲਪੁਰ ਥਾਣਾ ਖੇਤਰ ਦਾ ਵਸ
ਨਵੀਂ ਦਿੱਲੀ : ਭਾਰਤ ਦੇਸ਼ ਵਿਚ ਸਰਕਾਰ ਦੇ ਇੰਤਜਾਮ ਅਜਿਹੇ ਹਨ ਕਿ ਉਨ੍ਹਾਂ ਦੀ ਮੂਹੋ ਬੋਲਦੀਆਂ ਤਸਵੀਰਾਂ ਸਾਰਿਆਂ ਦੇ ਸਾਹਮਣੇ ਹਨ। ਦਰਅਸਲ ਵੱਖ ਵੱਖ ਥਾਵਾਂ ਉਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਰੁਲ ਰਹੀਆਂ ਹਨ। ਪਿਛਲੇ ਦਿਨੀ ਗੰਗਾ ਨਦੀ
ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਦੇਸ਼ ਵਿਚ ਕੋਰੋਨਾ ਕਾਰਨ ਐਨੇ ਜਿ਼ਆਦਾ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਕਿ ਲਾਸ਼ਾਂ ਦਾ ਅੰਤਮ ਸਸਕਾਰ ਕਰਨਾ ਵੀ ਔਖਾ ਹੋ ਗਿਆ ਹੈ। ਗ਼ਰੀਬ ਅਤੇ ਮਜ਼ਦੂਰ ਵਰਗ ਕੋਲ ਨਾ ਤਾਂ ਐਨੇ ਪੈਸੇ ਹਨ ਕਿ ਉਹ ਲਾਸ਼ਾਂ ਦਾ ਅੰਤਮ ਸਸਕਾਰ ਕਰ
ਕਾਨਪੁਰ : ਕਾਨਪੁਰ ਨੇੜੇ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਾ ਅੰਤਮ ਸਸਕਾਰ ਕਰਨ ਲਈ ਨਾ ਤਾਂ ਜਗ੍ਹਾਂ ਬਚੀ ਹੈ ਅਤੇ ਨਾ ਹੀ ਕੋਈ ਹੋਰ ਹੀਲਾ। ਇਥੇ ਸਥਾਨਕ ਇਕ ਸ਼ਖ਼ਸ ਨੇ ਦਸਿਅ ਕਿ ‘ਮੈਂ ਗੰਗਾ ਕੰਢੇ ਹੀ ਪੈਦਾ ਹੋਇਆ ਹਾਂ ਅਤੇ ਇਥੇ ਹੀ