Friday, September 20, 2024

mansoon

ਜ਼ਿਲ੍ਹੇ ਵਿੱਚ ਮਾਨਸੂਨ ਸੀਜ਼ਨ ਦੌਰਾਨ ਕਰੀਬ 11 ਲੱਖ ਬੂਟੇ ਲਾਉਣ ਦਾ ਟੀਚਾ: ਏ ਡੀ ਸੀ ਵਿਰਾਜ ਐਸ. ਤਿੜਕੇ

ਲਾਏ ਜਾਣ ਵਾਲੇ ਹਰ ਇੱਕ ਬੂਟੇ ਨੂੰ ਜੀਓ-ਟੈਗ ਕਰਨ ਦੀਆਂ ਹਦਾਇਤਾਂ

15 ਅਗਸਤ ਤੋਂ ਬਾਅਦ ਮੌਸਮ ਮੁੜ ਬਦਲ ਜਾਵੇਗਾ ਅਤੇ ਮਾਨਸੂਨ ਮੁੜ ਸਰਗਰਮ ਹੋ ਜਾਵੇਗਾ।

ਹਿਮਾਚਲ ਦੇ ਉਪਰਲੇ ਖੇਤਰਾਂ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਰੋਪੜ, ਜਲੰਧਰ, ਮੋਹਾਲੀ, ਆਨੰਦਪੁਰ ਸਾਹਿਬ ਵਿੱਚ 14 ਅਗਸਤ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ

ਮਾਨਸੂਨ ਸਮਝੋ ਆ ਗਿਆ, ਬਰਸਾਤ ਦਵੇਗੀ ਗਰਮੀ ਤੋਂ ਰਾਹਤ

ਨਵੀਂ ਦਿੱਲੀ: ਮਾਨਸੂਨ ਨੇ ਦੇਸ਼ ਵਿਚ ਆਪਣੇ ਆਉਣ ਦਾ ਅਹਿਸਾਸ ਕਰਵਾ ਦਿਤਾ ਹੈ। ਹੁਣ ਤਕ ਕੇਰਲ, ਕਰਨਾਟਕ ਤੋਂ ਹੁੰਦਿਆਂ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਮਾਨਸੂਨ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਦਿੱਲੀ 'ਚ 15 ਜੂਨ ਤਕ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ ਅਤੇ ਉਸ 

ਮਾਨਸੂਨ ਤੈਅ ਤਰੀਖ ਤੋਂ ਪਹਿਲਾਂ ਆ ਸਕਦਾ ਹੈ

ਨਵੀਂ ਦਿੱਲੀ : ਮਾਨਸੂਨ ਕੰਨਿਆਕੁਮਾਰੀ ਦੇ ਕੋਲ ਪਹੁੰਚ ਗਿਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਅਗਲੇ 2 ਤੋਂ 3 ਦਿਨ ਵਿੱਚ ਕੇਰਲ ਦੇ ਤਟ ਉੱਤੇ ਦਸਤਕ ਦਵੇਗਾ। ਮਤਲਬ ਕਿ ਮਾਨਸੂਨ 31 ਮਈ ਨੂੰ ਕੇਰਲ ਦੇ ਤਟ ਉੱਤੇ ਪਹੁੰਚ ਜਾਵੇਗਾ । ਕੇਰਲ ਵਿੱਚ ਮਾਨਸੂਨ ਦੇ ਦਸਤਕ ਦੇਣ ਦੀ 

ਚੰਡੀਗੜ੍ਹ : ਤਾਪਮਾਨ ਵਿੱਚ ਕਮੀ ਪਰ ਹੁਮਸ ਵਧੀ, ਸ਼ਾਮ ਤਕ ਪੈ ਸਕਦੈ ਮੀਂਹ

ਚੰਡੀਗੜ੍ਹ : ਸ਼ਹਿਰ ਵਿੱਚ ਅੱਜ ਬਾਦਲ ਛਾਏ ਹੋਏ ਹਨ ਅਤੇ ਅੱਜ ਸ਼ਾਮ ਨੂੰ ਮੀਂਹ ਹੋਣ ਦੀ ਸੰਭਾਵਨਾ ਵੀ ਹੈ। ਦਸਣਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਤਾਪਮਾਨ 41 ਡਿਗਰੀ ਤੱਕ ਪਹੁਂਚ ਗਿਆ ਸੀ ਜਿਸਦੇ ਨਾਲ ਸ਼ਹਿਰ ਵਿੱਚ ਤਾਪਮਾਨ ਕਾਫ਼ੀ ਵੱਧ ਗਿਆ ਸੀ । ਸ਼ਹਿਰ ਵਿੱਚ ਅੱਜ ਬਾਦਲਾਂ ਦੇ ਛਾਣ ਕਾਰਨ ਤਾਪਮਾਨ ਵਿੱਚ ਕੁੱਝ ਕਮੀ ਆਈ ਹੈ, ਦੁਪਹਿਰ ਬਾਅਦ ਮੌਸਮ ਬਦਲਨ ਦੇ ਸੰਕੇਤ ਹਨ। ਸ਼ਹਿਰ ਵਿੱਚ ਅੱਜ ਉਪਰਲਾ ਤਾਪਮਾਨ 37 ਡਿਗਰੀ ਅਤੇ ਹੇਠਲਾ ਤਾਪਮਾਨ 24