ਪੁਲਿਸ ਨੇ ਥਾਣਾ ਦਸੂਹਾ ਦੇ ਪਿੰਡ ਹਰਦੋਥਲਾ ਵਿੱਚ ਹੋਈ ਚੋਰੀ ਦੌਰਾਨ ਦੋ ਰਿਵਾਲਵਰਾਂ ਸਮੇਤ ਗਹਿਣੇ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।