ਕਿਹਾ, ਜੇਕਰ ਕਿਸੇ ਬੱਚੇ ਵੱਲੋਂ ਭੀਖ ਮੰਗਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਜਾਂ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ
ਸਰਕਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟਾਂ ਦੇ ਕਬਜ਼ੇ ਕਰਵਾਉਣ ਦੇ ਰਾਹ ਤੁਰੀਆਂ-- ਉਗਰਾਹਾਂ
ਪਿੰਡ ਬਲੀਪੁਰ ਦਾ ਅਗਾਂਹਵਧੂ ਕਿਸਾਨ ਨਾਜ਼ਰ ਸਿੰਘ ਪਰਾਲੀ ਦਾ ਨਿਪਟਾਰਾ ਖੇਤਾਂ 'ਚ ਹੀ ਕਰਕੇ, ਹੋਰਨਾਂ ਕਿਸਾਨਾਂ ਲਈ ਬਣਿਆ ਰਾਹ ਦਸੇਰਾ
ਰੁਪਿੰਦਰ ਭਾਰਦਵਾਜ ਤੇ ਹੋਰ ਬੂਟੇ ਲਾਉਂਦੇ ਹੋਏ।
ਵਧੀਕ ਡਿਪਟੀਕਮਿਸ਼ਨਰ ਵਿਕਾਸ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ
ਇੱਕੋ-ਇੱਕ ਮੰਗ ਸੀ ਤੁਹਾਡੀ , ਮੋਹਰ ਸਾਡੇ ਹਿੱਸੇ ਲਾ ਦਿਓ ਜੀ।
ਪਾਣੀ ਬਚਾਓ ਵਿਸ਼ੇ ਤਹਿਤ ਐਨ.ਐਸ.ਐਸ ਅਤੇ ਈਕੋ ਕਲੱਬ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 175 ਕਰੀਬ ਵਲੰਟੀਅਰਜ ਅਤੇ ਸਮੂਹ ਸਟਾਫ਼ ਨੇ ਸ਼ਮੂਲੀਅਤ ਕੀਤੀ।