Friday, September 20, 2024

variant

ਅਮਰੀਕਾ ਅਤੇ ਭਾਰਤ 'ਚ ਮਿਲਿਆ ਡੈਲਟਾ ਪਲੱਸ AY.2 ਵੇਰੀਏਂਟ

ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਹੈ ਕੋਵਿਡ-19, ਇਹ ਤਾਂ ਪੂਰੀ ਦੁਨੀਆਂ ਉਪਰ ਛਾਇਆ ਹੀ ਹੋਇਆ ਹੈ ਪਰ ਹੁਣ ਇਸ ਦੇ ਬਦਲਵੇਂ ਰੂਪ ਸਾਹਮਣੇ ਆ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਬ੍ਰਿਟੇਨ ਦੀ ਤਰ੍ਹਾਂ ਭਾਰਤ ਵਿਚ ਵੀ ਡੈਲਟਾ ਵੈਰੀ

ਕੋਰੋਨਾ ਦਾ ਡੈਲਟਾ ਵਾਇਰਸ ਇਨ੍ਹਾਂ ਸੂਬਿਆਂ ਵਿਚ ਫ਼ੈਲਿਆ

ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਅਤੇ ਹੁਣ ਪਿਛਲੇ ਕਈ ਦਿਨਾਂ ਤੋਂ ਇਸ ਦਾ ਹੀ ਹੋਰ ਨਵਾਂ ਰੂਪ ਜਿਸ ਨੂੰ ਡੈਲਟਾ ਦਾ ਨਾਮ ਦਿਤਾ ਗਿਆ ਹੈ, ਇਹ ਵੀ ਕਾਫੀ ਹੱਦ ਤਕ ਫੈਲ ਚੁੱਕਿਆ ਹੈ। 

ਚੰਡੀਗੜ੍ਹ 'ਚ ਮਿਲਿਆ ਕੋਰੋਨਾ ਦਾ ਡੈਲਟਾ ਵੇਰੀਐਂਟ

ਚੰਡੀਗੜ੍ਹ: ਡੈਲਟਾ ਪਲੱਸ ਕੋਰੋਨਾ ਵੇਰੀਐਂਟ ਦਾ ਪਹਿਲਾ ਮਾਮਲਾ ਚੰਡੀਗੜ੍ਹ ਪੁੱਜ ਚੁੱਕਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਬਿਆਨ ਅਨੁਸਾਰ ਮਈ ਅਤੇ ਜੂਨ ਮਹੀਨੇ ਦੌਰਾਨ ਚੰਡੀਗੜ੍ਹ ਦੇ 50 ਰੈਨਡਮ ਸੈਂਪਲ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੀ ਲੈਬ

ਕੋਰੋਨਾ ਦੀ ਰਫ਼ਤਾਰ ਘਟੀ ਪਰ ਡੈਲਟਾ ਇਸ ਤਰ੍ਹਾਂ ਹੌਲੀ ਹੌਲੀ ਚੜ੍ਹਾਈ ਕਰ ਰਿਹੈ

ਚੰਡੀਗੜ੍ਹ : ਹੁਣ ਕੋਰੋਨਾ ਦੀ ਮਾਰ ਜਿਥੇ ਘਟ ਰਹੀ ਹੈ ਉਥੇ ਹੀ ਹੌਲੀ ਹੌਲੀ ਕੋਰੋਨਾ ਦਾ ਹੀ ਨਵਾਂ ਰੂਪ ਜਿਸ ਨੂੰ ਡੈਲਟਾ ਨਾਮ ਦਿਤਾ ਗਿਆ ਹੈ ਫ਼ੈਲ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਕਿ ਤੀਸਰੀ ਲਹਿਰ ਦਾ ਵੀ ਖਦਸ਼ਾ ਜਤਾਇਆ 

ਪੰਜਾਬ ਵਿਚ ਮਿਲਿਆ ਡੈਲਟਾ ਵਾਇਰਸ ਦਾ ਮਰੀਜ਼

ਚੰਡੀਗੜ੍ਹ : ਪੂਰੇ ਦੇਸ਼ ਦੇ ਕਈ ਹਿੱਸਿਆਂ ਵਿਚ ਡੈਲਟਾ ਵਾਇਰਸ ਦੇ ਕੇਸ ਮਿਲਣ ਮਗਰੋਂ ਹੁਣ ਪੰਜਾਬ ਵਿਚ ਵੀ ਇਸ ਦਾ ਇਕ ਮਰੀਜ਼ ਸਾਹਮਣੇ ਆਇਆ ਹੈ। ਦਰਅਸਲ ਭਾਰਤ ਵਿਚ ਡੈਲਟਾ ਪਲੱਸ ਕੋਵਿਡ ਵੈਰੀਐਂਟ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ

ਕੋਰੋਨਾ ਦੇ ਮਾਮਲੇ ਤਾਂ ਘਟੇ ਪਰ ‘ਡੈਲਟਾ ਵੇਰੀਐਂਟ’ ਡਰਾਉਣ ਲੱਗਾ

ਨਵੀਂ ਦਿੱਲੀ : ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੇਸ਼ੱਕ ਘਟ ਰਹੇ ਹਨ ਪਰ ਅੰਕੜੇ ਦਸ ਰਹੇ ਹਨ ਕਿ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਡਰ ਦਾ ਮਾਹੌਲ ਬਣਾਇਆ ਹੋਇਆ ਹੈ। ਇਸ ਸਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਭਾਰਤ ਵਿੱਚ 

ਭਾਰਤ ਵਿੱਚ ਕੋਰੋਨਾ ਦਾ ਨਵਾਂ ਵੈਰਿਏਂਟ ਮਿਲਿਆ

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਦੇ ਕੰਟਰੋਲ ਹੁੰਦੇ ਹਾਲਾਤ ਵਿੱਚ ਡਰਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੁਣੇ ਦੀ ਨੇਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (NIV) ਨੇ ਕੋਰੋਨਾ ਵਾਇਰਸ ਦੀ ਜਿਨੋਮ ਸੀਕਵੇਂਸਿੰਗ ਵਿੱਚ ਨਵੇਂ ਵੈਰਿਏਂਟ ਦਾ ਪਤਾ ਲਗਾਇਆ ਹੈ। ਰਿਪੋਰਟ ਮੁਤਾਬਕ ਇਹ ਵੈਰਿਏਂਟ