ਖੇਮਕਰਨ : ਖੇਮਕਰਨ ਦੇ ਆੜਤੀ ਰਾਜੂ ਬਜਾਜ ਜਿੰਨਾ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਆਸ਼ਾ ਰਾਨੀ ਜੀ (ਸੱਪਤਨੀ ਸਵ. ਸਤਪਾਲ ਬਜਾਜ ਜੀ )ਜਿਹੜੇ ਬੀਤੇ ਦਿਨ ਅਚਾਨਕ ਸਵਰਗ ਸਿਧਾਰ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਹੁਣ ਸਮਾ ਬਦਲ ਕਿ ਕੱਲ 29 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 11 ਵਜੇ ਸ਼ਮਸ਼ਾਨ ਘਾਟ ਖੇਮਕਰਨ ਵਿੱਖੇ ਉਂਨਾ ਦੇ ਛੋਟੇ ਸਪੁੱਤਰ ਸੰਦੀਪ ਬਜਾਜ ਜੀ ਦੇ ਕਨੇਡਾ ਤੋਂ ਆਉਣ ਉਪਰਤ ਕੀਤਾ ਜਾਵੇਗਾ। ਜਿੰਨਾ ਦੀ ਫਲਾਇੱਟ ਕਿਸੇ ਕਾਰਨ ਇੱਕ ਪੱਛੜ ਕਿ ਆ ਰਹੀ ਹੈ। ਵਾਹਿਗੁਰੂ ਜੀ ਭਾਣਾ ਮੰਨਣ ਦੀ ਪਰਿਵਾਰਕ ਜੀਆਂ ਨੂੰ ਹੋਸਲਾ ਬਖ਼ਸ਼ਣਾ ਜੀ