ਪੱਟੀ : ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਪੱਟੀ ਦੇ ਮੁਖੀ ਸ੍ਰੀ ਰਕੇਸ਼ ਮੌਗਾ ਜੀ ਦੀ ਅਗਵਾਈ ਹੇਠ ਲਗਭਗ 100 ਪੌਦੇ ਲਗਾਏ ਗਏ 05 ਸਤਿਗੁਰੂ ਮਾਤਾ ਸੁਦਿਕਸ਼ਾ ਜੀ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ oneness ਅਭਿਆਨ ਦੇ ਤਹਿਤ ਇਹ ਅਭਿਆਨ ਭਾਰਤ ਦੇ ਵੱਖ-ਵੱਖ ਇਲਾਕਿਆਂ ਮਨਾਇਆ ਜਾ ਜਾ ਰਿਹਾ ਹੈ। ਹਰ ਸਾਲ ਦੀ 11 ਅਗਸਤ ਨੂੰ ਭਾਰਤ ਦੀਆਂ ਬਹੁਤ ਸਾਰੀਆਂ ਬਰਾਂਚਾਂ ਵਿੱਚ ਗਿਣਤੀ ਨੂੰ ਲੱਖਾਂ ਦੀ ਗਿਣਤੀ ਵਿੱਚ ਪੌਦੇ ਲਗਾਈ ਜਾਣਗੇ ਉਸੇ ਤਹਿਤ ਭਾਰਤ ਦੇ ਵੱਖ-ਵੱਖ ਰਾਜ ਸਫਾਈ ਅਭਿਆਨ ਖੂਨਦਾਨ ਕੈਂਪ ਪੌਦੇ ਲਗਾਣਾ ਔਰ ਮਿਸ਼ਨ ਵੱਲੋਂ ਅਨੇਕਾਂ ਮਾਨਵਤਾ ਦੀ ਭਲਾਈ ਵਾਲੇ ਕਾਰਜ ਕੀਤੇ ਜਾ ਰਹੇ ਹਨ ਇਸ ਮੌਕੇ ਮੁਖੀ ਬ੍ਰਾਂਚ ਪੱਟੀ ਸ੍ਰੀ ਰਕੇਸ਼ ਮੌਗਾ ਜੀ ਨੇ ਦੱਸਿਆ ਕਿ ਇਹ ਪੌਦੇ ਜਿੰਨਾ ਚਿਰ ਤੱਕ ਵੱਡੇ ਨਹੀਂ ਹੋ ਜਾਂਦੇ ਉਨਾ ਚਿਰ ਤਕ ਇਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਸਾਡੀ ਹੋਵੇਗੀਦੀ ਦੇਸ਼ ਦੇ ਅਸੀਂ ਇਹਨਾਂ ਨੂੰ ਅੱਗੇ ਹੋਣ ਤੱਕ ਇਹਨਾਂ ਦੀ ਸਾਂਭ ਸੰਭਾਈ ਕੀਤੀ ਜਾਵੇਗੀ। ਇਸ ਵਿੱਚ ਇਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੇਵਾਦਾਰਾਂ ਨੇ ਹਿੱਸਾ ਲਿਆ ਔਰ ਇਹ ਸੇਵਾਵਾਂ ਲਗਾਤਾਰ ਹੀ ਜਾਰੀ ਰਹਿੰਦੀਆਂ ਹਨ ਪੂਰਾ ਸਾਲ ਹੀ ਜਾਰੀ ਰਹਿੰਦੀਆਂ ਹਨ ਇਸ ਮੌਕੇ ਤੇ ਪੱਟੀ ਦੇ ਈਓ ਅਨਿਲ ਕੁਮਾਰ ਚੋਪੜਾ ਅਤੇ ਆਈਟੀਆਈ ਪੱਟੀ ਦੇ ਪ੍ਰਿੰਸੀਪਲ ਵਿਜੇ ਕੁਮਾਰ ਜੀ ਵੀ ਹਾਜ਼ਰ ਸਨ।