ਮੋਗਾ : ਮੋਗਾ ਦੀ ਮਸ਼ਹੂਰ, ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸ਼ਨ ਸੰਸਥਾ ਬਹੁਤ ਲੰਮੇ ਸਮੇਂ ਤੋਂ ਲਗਾਤਾਰ ਵਿਦੇਸ਼ ਵਿੱਚ ਪੜਾਈ ਕਰਨ ਦੇ ਚਾਹਵਾਨ ਅਤੇ ਸਪਾਊਸ ਕੇਸਾਂ ਅਤੇ ਟੂਰਿਸਟ ਕੇਸ ਲਾਉਣ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਪਰਮਜੀਤ ਕੌਰ ਅਤੇ ਜਗਰਾਜ ਸਿੰਘ ਜੋ ਕਿ ਸੰਗਰੂਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਵਿਸੀਟਰ ਵੀਜ਼ਾ ਲਗਵਾ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਪਰਮਜੀਤ ਕੌਰ ਅਤੇ ਜਗਰਾਜ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਵਲੋਂ ਬਲੂ ਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਵਿਦੇਸ਼ ਘੁੰਮਣ ਫਿਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਦੇ ਮਾਪਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀ ਹੈ। ਕਿਉਕਿ ਬਲੂ ਬਰਡ ਤੁਹਾਡਾ ਵੀਜ਼ਾ ਜਰੂਰ ਲਵਾਕੇ ਦੇਵੇਗਾ। ਜਿਵੇ ਬਲੂ ਬਰਡ ਸੰਸਥਾ ਨੇ ਮੇਰਾ ਵੀਜ਼ਾ ਸਿਰਫ ਹੀ 1 ਮਹੀਨੇ ਵਿੱਚ ਲਵਾਕੇ ਵਿਦੇਸ਼ ਜਾਣ ਦਾ ਇਹ ਸੁਨਹਿਰਾ ਮੌਕਾ ਦਿੱਤਾ ਹੈ। ਇਸ ਖੁਸ਼ੀ ਦੇ ਮੌਕੇ ਤੇ ਉਹਨਾਂ ਦੇ ਪਤੀ ਨੂੰ ਉਹਨਾਂ ਦਾ ਵੀਜ਼ਾ ਦਿੰਦੇ ਹੋਏ ਸੰਸਥਾ ਦੇ ਸਟਾਫ ਮੈਂਬਰਜ਼। ਇਸ ਮੌਕੇ ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਵਿਦੇਸ਼ ਜਾਣ ਵਾਲਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਮੇਸ਼ਾ ਹੀ ਉਤਸੁਕ ਰਹਿੰਦੀ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆ ਕੋਲ ਮਿਲਣ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਆਪਣਾ ਵਿਸੀਟਰ ਵੀਜ਼ਾ ਸਾਡੇ ਕੋਲੋ ਲਵਾਓ ਅਤੇ ਜੇਕਰ ਤੁਹਾਡੇ ਵੀ 6 ਜਾਂ ਇੱਕ ਵਿੱਚੋ 5.5 ਬੈਂਡ ਹਨ ਜਾਂ ਤੁਸੀ ਪੀ.ਟੀ.ਈ ਕੀਤੀ ਹੋਈ ਹੈ ਤੇ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਗੈਪ ਹੈ ਤਾਂ ਇਕ ਵਾਰ ਸਾਡੀ ਸੰਸਥਾ ਬਲੂਬਡਜ਼ ’ਚ ਆ ਕੇ ਜ਼ਰੂਰ ਮਿਲੋ।