ਖਾਲੜਾ : 26 ਜਨਵਰੀ ਗਣਤੰਤਰ ਦਿਵਸ ਮੌਕੇ ਸਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਹਥੋਂੜਿਆ ਨਾਲ ਵਾਰ ਕੀਤਾ ਗਿਆ ਅਤੇ ਸਵਿਧਾਨ ਨੂੰ ਅੱਗ ਲਗਾਈ ਗਈ ਇਸ ਮੰਦਭਾਗੀ ਘਟਨਾ ਦੀ ਨਖੇਧੀ ਕਰਦਿਆਂ ਭੀਮ ਯੂਥ ਫੈਡਰੇਸ਼ਨ ਦੇ ਪ੍ਰੀਧਾਨ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਅਮ੍ਰਿਤਸਰ ਗੁਰੂ ਦੀ ਨਗਰੀ ਵਿਚ ਲਗਾਈ ਗਈ ਪ੍ਰੀਤਮਾ ਦੀ ਸੁਰਖਿਆ ਨਾ ਹੋਣ ਕਾਰਣ ਏ ਮੰਦਭਾਗੀ ਘਟਨਾ ਵਾਪਰੀ ਹੈ ਇਸ ਨੋਜਵਾਨ ਨੂੰ ਤਾਂ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਘਨੋਨਣੀ ਸਾਜਿਸ਼ ਦੇ ਪਿੱਛੇ ਕਿਸ ਸ਼ਰਾਰਤੀ ਅਨਸਰ ਦਾ ਹੱਥ ਹੈ ਉਸ ਦਾ ਵੀ ਪਤਾ ਲਗਾਇਆ ਜਾਵੇ ਤਾਂ ਜੋ ਉਸ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਸ ਦੀ ਘਟੀਆ ਸੋਚ ਕਾਰਣ ਏ ਮੰਦਭਾਗੀ ਘਟਨਾ ਵਾਪਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਜਨ ਸਕੱਤਰ ਅਮਰ ਸਿੰਘ, ਗੁਰਵਿੰਦਰ ਸਿੰਘ, ਖਜਾਨਚੀ ਡਾ ਕਾਬਲ ਸਿੰਘ, ਪ੍ਰੈਸ ਸਕੱਤਰ ਬਲਜਿੰਦਰ ਸਿੰਘ, ਸਕੱਤਰ ਨਿਰਵੈਲ ਸਿੰਘ, ਪੱਟੀ ਹਲਕੇ ਦੇ ਜਨਰਲ ਸਕੱਤਰ ਸੂਬੇਦਾਰ ਬਲਦੇਵ ਸਿੰਘ ਪੱਟੀ, ਸਕੱਤਰ ਇੰਨਸਪੈਕਟਰ ਨਿਰਜਨ ਸਿੰਘ ਪੱਟੀ, ਪੱਟੀ ਹਲਕੇ ਦੇ ਪ੍ਰਧਾਨ ਕੁਲਦੀਪ ਸਿੰਘ ਪੱਟੀ, ਹਲਕਾ ਖੇਮਕਰਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਲਗੋ, ਸਕੱਤਰ ਮਹਿਲ ਸਿੰਘ ਫੋਜੀ, ਜਨਰਲ ਸਕੱਤਰ ਮਾਸਟਰ ਜਗੀਰ ਸਿੰਘ ਸਿੰਘ ਪੁਰਾ, ਸਕੱਤਰ ਸੁੱਖਚੈਨ ਸਿੰਘ ਫੋਜੀ ਪੂਹਲਾ, ਸਕੱਤਰ ਸਰਬਜੀਤ ਸਿੰਘ ਫੋਜੀ ਪੂਹਲਾ, ਆਟੇ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਮਿੰਟੂ ਭਿੱਖੀਵਿੰਡ, ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਜਗੀਰ ਸਿੰਘ ਬਿੰਦੂ, ਅਜੇ ਖਾਲੜਾ, ਸਕੱਤਰ ਸਤਨਾਮ ਸਿੰਘ, ਬਾਬਾ ਹੀਰਾ ਸਿੰਘ ਕਲਸੀਆ, ਕਾਮਰੇਡ ਕਾਬਲ ਸਿੰਘ, ਸਕੱਤਰ ਗੁਰਜੰਟ ਸਿੰਘ ਮੱਖੀ, ਸਰਕਲ ਪ੍ਰਧਾਨ ਗੁਰਲਾਲ ਸਿੰਘ