Friday, September 20, 2024

Entertainment

ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਪ੍ਰਮੋਸ਼ਨ

September 14, 2023 08:00 PM
SehajTimes

ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਫ਼ਿਲਮ ਦੇ ਕੁਝ ਮਜ਼ੇਦਾਰ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ, ਦੱਸ ਦੇਈਏ ਕਿ ਫ਼ਿਲਮ ’ਚ ਐਮੀ ਵਿਰਕ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ ਤੇ ਵਿਜੇ ਟੰਡਨ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।


ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਸੰਦੀਪ ਬਾਂਸਲ ਨੇ ਪ੍ਰੋਡਿਊਸ ਕੀਤਾ ਹੈ, ਜੋ ਦੁਨੀਆ ਭਰ ’ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Have something to say? Post your comment

 

More in Entertainment

ਪੰਜਾਬੀ ਸਿੰਗਰ ਜੈਜ਼ ਧਾਮੀ ਨੂੰ ਕੈਂਸਰ; ਭਾਵੁਕ ਪੋਸਟ ਪਾਕੇ ਸਾਥ ਦੇਣ ਦੀ ਕੀਤੀ ਅਪੀਲ

ਵਿਸ਼ਾਲ ਮਿਸ਼ਰਾ ਨੇ 'ਆਜ ਭੀ' ਦੀ ਲੜੀ ਨੂੰ ਅੱਗੇ ਤੋਰਦਿਆਂ ਪੇਸ਼ ਕੀਤਾ 'ਆਜ ਭੀ-2

ਕੀ ਪ੍ਰਭਜੋਤ, ਕੀਰਤ ਨੂੰ ਨੂੰਹ ਵਜੋਂ ਸਵੀਕਾਰ ਕਰੇਗੀ?

ਰਾਜਸਥਾਨੀ ਖਾਣਾ ਪੰਜਾਬੀ ਟਵੀਸਟ ਦੇ ਨਾਲ, ਦੇਖੋ ਜ਼ਾਇਕਾ ਪੰਜਾਬ ਦੇ ਵਿੱਚ ਘੂਮਰ ਰੈਸਟੋਰੈਂਟ ਦਾ ਸਵਾਦ, ਸ਼ਾਮ 6 ਵਜੇ ਸਿਰਫ ਜ਼ੀ ਪੰਜਾਬੀ ਤੇ!!

ਪਦਾਰਥਵਾਦ ਦੇ ਯੁੱਗ 'ਚ ਟੁੱਟ ਰਹੇ ਪਰਿਵਾਰਕ ਰਿਸਤਿਆਂ ਦੀਆਂ ਗੰਢਾਂ ਨੂੰ ਮਜਬੂਤ ਕਰਦੀ ਹੈ ਪੰਜਾਬੀ ਫਿਲਮ ਅਰਦਾਸ ‘ਸਰਬੱਤ ਦੇ ਭਲੇ ਦੀ’

ਜ਼ੀ ਪੰਜਾਬੀ ਦੇ ਅਦਾਕਾਰਾਂ ਨੇ ਗ੍ਰੈਂਡਪੇਰੇਂਟਸ ਡੇਅ ਮਨਾਉਂਦੇ ਹੋਏ ਔਨ ਅਤੇ ਆਫ-ਸਕਰੀਨ ਦੇ ਨਾਲ ਦਿਲੋਂ ਪਲਾਂ ਨੂੰ ਮਨਾਇਆ

ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ'

ਜ਼ੀ ਪੰਜਾਬੀ ਦੀ ਹਸਨਪ੍ਰੀਤ ਕੌਰ ਨੇ ਕੁਦਰਤੀ ਤੌਰ 'ਤੇ ਚਮਕਦਾਰ ਸਕਿਨ ਲਈ ਸਧਾਰਨ ਸੁੰਦਰਤਾ ਸੁਝਾਅ ਸਾਂਝੇ ਕੀਤੇ ਹਨ

ਮਾਣਮੱਤੇ ਸਿੱਖ ਇਤਿਹਾਸ ਨੂੰ ਦੁਹਰਾਉਣ ’ਚ ਕਾਮਯਾਬ ਰਹੀ ਪੰਜਾਬੀ ਫ਼ਿਲਮ ‘ਬੀਬੀ ਰਜਨੀ’

ਹੋਣ ਜਾ ਰਹੀ ਹੈ ਨਵੀਂ ਸ਼ੁਰੂਆਤ, ਕੀਰਤ ਤੇ ਸਰਤਾਜ ਦਾ ਹੋਣ ਜਾ ਰਿਹਾ ਹੈ ਵਿਆਹ!!