Friday, November 22, 2024

Majha

ਸ਼ਿਵ ਮੰਦਿਰ ਖਾਲੜਾ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ।

January 12, 2024 06:41 PM
Manpreet Singh khalra

ਖਾਲੜਾ : ਖਾਲੜਾ ਵਾਸੀਆਂ ਨੇ ਸ਼ਿਵ ਮੰਦਰ ਖਾਲੜਾ ਤੋਂ ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਦੀ ਅਗਵਾਈ ਹੇਠ ਰਾਮ ਮੰਦਰ ਅਯੁੱਧਿਆ ਤੋਂ ਅਕਸ਼ਿਤ ਕਲਸ਼ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਿਵ ਮੰਦਰ ਖਾਲੜਾ ਦੀ ਸਮੁੱਚੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਕੱਢੀ ਗਈ ਵਿੱਚ ਕਲਸ਼ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਦੀ ਅਗਵਾਈ 'ਚ ਸੰਗਤਾਂ ਅਤੇ ਭਜਨ ਮੰਡਲੀ ਵੱਲੋਂ ਰਾਮ ਨਾਮ ਦਾ ਗੁਣਗਾਨ ਕਰਨ ਉਪਰੰਤ ਸ਼ੋਭਾ ਯਾਤਰਾ ਖਾਲੜਾ ਬਾਜ਼ਾਰ ਅਤੇ ਪਿੰਡ ਦੀ ਪਰਿਕਰਮਾ ਕਰਦੀ ਹੋਈ ਸ਼ਿਵ ਮੰਦਰ ਖਾਲੜਾ ਵਿਖੇ ਸਮਾਪਤ ਹੋਈ| ਇਸ ਕਲਸ਼ ਯਾਤਰਾ ਵਿੱਚ ਮਾਤਾ ਦੇ ਭਗਤਾਂ ਨੇ ਹਰੇ ਕ੍ਰਿਸ਼ਨ ਹਰੇ ਰਾਮ ਦੇ ਜੈਕਾਰੇ ਲਾਉਂਦੇ ਹੋਏ ਸ਼ਮੂਲੀਅਤ ਕੀਤੀ। ਯਾਤਰਾ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।ਯਾਤਰਾ ਦਾ ਰਸਤੇ ਵਿੱਚ ਫੁੱਲ ਸੁੱਟ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਬੀਜੇਪੀ ਆਗੂ ਗੁਰਮੁੱਖ ਸਿੰਘ ਘੁਲਾ ਬਲੇਹਰ, ਅਨੂਪ ਸਿੰਘ ਭੁੱਲਰ, ਐਸ ਓ ਆਈ ਪ੍ਰਧਾਨ ਗੋਰਵਦੀਪ ਸਿੰਘ ਵਲਟੋਹਾ ।ਇਸ ਮੌਕੇ ਪੰਡਿਤ ਸੁਰਿੰਦਰ,ਪੰਡਿਤ ਆਦਰਸ ਕੁਮਾਰ, ਅਮਨ ਸ਼ਰਮਾ ਮੰਡਲ ਪ੍ਰਧਾਨ ,ਦੀਪਾ ਕੱਪੜੇ,ਕਾਲੀ ਹਲਵਾਈ,ਵਿਕਾਸ ਕੁਮਾਰ,ਵਿਕੀ, ਮੋਤੀ,ਪਵਨ ਕਰਿਆਨੇ,ਅਮਨ ਧਵਨ,ਅਮਿਤ ਧਵਨ,ਬਿੱਟੂ ਟੀਵੀ ਸੈਂਟਰ,ਗੋਰਵ ਬੈਬੀ, ਗੁਰਜੀਤ ਸਿੰਘ,ਰਾਹੁਲ ਅਰੋੜਾ,ਹੀਰਾ ਲਾਲ,ਜੁਗੀ ਧਵਨ, ਸ਼ਾਨਤੀ ਪ੍ਰਸ਼ਾਦ ਭਿੱਖੀਵਿੰਡ, ਛੀਨਾ ਖਾਲੜਾ,ਮਨੋਜ ਕੁਮਾਰ,ਗਗਨ ਅਰੋੜਾ, ਅਮਿਤ ਅਰੋੜਾ, ਰੋਮੀ ਧਵਨ,ਗੋਲਡੀ ਸ਼ਰਮਾ,ਰਾਜਨ ਚੋਪੜਾ,ਅਸ਼ਵਨੀ ਸ਼ਰਮਾ,ਤਰਸੇਮ ਲਾਲ, ਲਵਲੀ ਧਵਨ ਆਦਿ

Have something to say? Post your comment

 

More in Majha

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਵਾਲੀ ਬੱਸ ਦੀ ਕਰਵਾਈ ਸੇਵਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ

ਇਨਸਾਫ਼ ਨਾ ਮਿਲਿਆ ਤਾਂ 18 ਨਵੰਬਰ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਐਸ.ਐਸ.ਪੀ ਦਫ਼ਤਰ ਤਰਨਤਾਰਨ ਅੱਗੇ ਦੇਵੇਗੀ ਵਿਸ਼ਾਲ ਧਰਨਾ

ਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

ਰਈਆ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਨੇ ਆਪਣੀ ਹਾਜਰੀ ਵਿੱਚ ਕਰਵਾਈ ਡੀ:ਏ:ਵੀ:ਪੀ ਖਾਦ ਦੀ ਵੰਡ

ਵਿਧਾਇਕ ਡਾ: ਅਜੈ ਗੁਪਤਾ ਨੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਕੀਤੀ ਮੁਲਾਕਾਤ

ਬਾਬਾ ਬੁੱਢਾ ਜੀ ਦੇ ਜੋੜ ਮੇਲੇ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁੱਗਾ ਵਿਖੇ ਕਰਵਾਏ ਜਾਣਗੇ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਮੁਕਾਬਲੇ

ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ ਤੋਂ ਥਾਈਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ