ਸੁਨਾਮ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਗੱਲਬਾਤ ਕਰਦੇ ਹੋਏ।
ਕਿਹਾ ਕੇਂਦਰ ਸਰਕਾਰ ਖੇਤੀ ਸੈਕਟਰ ਨੂੰ ਕਰ ਰਹੀ ਤਬਾਹ
ਸਰਕਾਰੀ ਮੰਡੀਆਂ ਖ਼ਤਮ ਕਰਨ ਦਾ ਚੁਣਿਆ ਏਜੰਡਾ
ਕਿਹਾ ਜਥੇਬੰਦੀ ਦੇ ਸੁਝਾਅ ਮੰਨਕੇ ਖੇਤੀ ਨੀਤੀ ਲਾਗੂ ਕਰੇ ਸਰਕਾਰ
ਸਰਕਾਰ ਕਰਜ਼ਈ ਕਿਸਾਨਾਂ ਮਜ਼ਦੂਰਾਂ ਦੀ ਬਾਂਹ ਫੜੇ-- ਮਾਣਕ