Saturday, April 19, 2025

IPD

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਵਿੱਚ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਈ.ਪੀ.ਡੀ. ਸੇਵਾਵਾਂ ਦਾ ਆਗ਼ਾਜ਼

ਪਸ਼ੂ ਪਾਲਣ ਮੰਤਰੀ ਨੇ ਪਿੰਡ ਬਾਦਲ ਵਿਖੇ ਸਰਕਾਰੀ ਵੈਟਰਨਰੀ ਪੌਲੀਕਲੀਨਿਕ ਵਿੱਚ ਇਨ-ਪੇਸ਼ੈਂਟ ਡਿਪਾਰਟਮੈਂਟ (ਆਈ.ਪੀ.ਡੀ.) ਵਾਰਡ ਦਾ ਕੀਤਾ ਉਦਘਾਟਨ

ਚੱਕਰਵਾਤ ਤਾਊਤੇ : ਹਵਾਈ ਫ਼ੌਜ ਨੇ ਤੂਫ਼ਾਨ ਵਿਚ ਫਸੇ ਜਹਾਜ਼ ਵਿਚ ਸਵਾਰ 177 ਲੋਕਾਂ ਨੂੰ ਬਚਾਇਆ

ਭਾਰਤੀ ਹਵਾਈ ਫ਼ੌਜ ਨੇ ਅਰਬ ਸਾਗਰ ਵਿਚ ਆਏ ਚੱਕਰਵਾਤੀ ਤੂਫ਼ਾਨ ‘ਤਾਊਤੇ’ ਦੇ ਕਾਰਨ ਸਮੁੰਦਰ ਵਿਚ ਬੇਕਾਬੂ ਹੋ ਕੇ ਵਹੇ ਜਹਾਜ਼ ਵਿਚ ਸਵਾਰ 177 ਲੋਕਾਂ ਨੂੰ ਬਚਾ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਬੰਬਈ ਹਾਈ ਤੇਲ ਖੇਤਰ ਵਿਚ ਤੈਨਾਤ ਬਜਰਾ ‘ਪੀ305’ ਸੋਮਵਾਰ ਨੂੰ ਲੰਗਰ ਤੋਂ ਖਿਸਕ ਗਿਆ ਸੀ। ਉਸ ਦੇ ਸਮੁੰਦਰ ਵਿਚ ਬੇਕਾਬੂ ਹੋ ਕੇ ਵਹਿਣ ਦੀ ਜਾਣਕਾਰੀ ਮਿਲਣ ਦੇ ਬਾਅਦ ਬਚਾਅ ਕਾਰਜ ਲਈ ਹਵਾਈ ਫ਼ੌਜ ਦੇ ਜਹਾਜ਼ ਤੈਨਾਤ ਕੀਤੇ ਗਏ ਸਲ। ਜਹਾਜ਼ ਵਿਚ 273 ਜਣੇ ਸਵਾਰ ਸਨ।