ਅੰਬਾਲਾ ਚੰਡੀਗੜ੍ਹ ਸੜਕ ਤੇ ਸਥਿਤ ਹੋਟਲ ਸੂਰਿਆ ਜੋਤੀ ਦੇ ਨੇੜੇ ਬਲੂ ਵਰਲਡ ਪਲੇਸਮੈਂਟ ਅਤੇ ਸਿਕਿਉਰਟੀ ਏਜੰਸੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਦਫਤਰ ਦਾ ਉਦਘਾਟਨ ਕੀਤਾ ਗਿਆ