ਕਿਹਾ ਪੰਜਾਬ ਦੇ ਆਗੂ ਚੋਣ ਪ੍ਰਚਾਰ 'ਚ ਜੁਟੇ
ਕਿਹਾ ਭਾਜਪਾ ਤੇ " ਆਪ" ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਵੋਟਰ
" ਆਪ " ਦੇ ਕੱਚ ਸੱਚ ਦਾ ਦਿੱਲੀ ਚ ਕਰਾਂਗੇ ਪਰਦਾਫ਼ਾਸ਼ : ਬੀਰਕਲਾਂ
ਕਿਹਾ ਸੂਬੇ ਅੰਦਰ ਕਾਨੂੰਨ ਵਿਵਸਥਾ ਬੇਹੱਦ ਮਾੜੀ
ਕਿਹਾ ਮਾਨ ਸਰਕਾਰ ਨੇ ਸੂਬੇ ਨੂੰ ਕੰਗਾਲ ਕੀਤਾ
ਕਿਹਾ ਕੀਤੇ ਵਾਅਦੇ ਨਹੀਂ ਕੀਤੇ ਪੂਰੇ
ਕਾਂਗਰਸ ਉਮੀਦਵਾਰ ਦੀ ਜਿੱਤ ਲਈ ਡਟਕੇ ਕਰਾਂਗੇ ਕੰਮ-- ਬੀਰਕਲਾਂ
ਰਾਜਿੰਦਰ ਸਿੰਘ ਰਾਜਾ ਬੀਰਕਲਾਂ ਸਨਮਾਨ ਕਰਦੇ ਹੋਏ
ਜਿਲਾ ਪਲਾਨਿੰਗ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ ਰਜਿੰਦਰ ਸਿੰਘ ਰਾਜਾ ਬੀਰਕਲਾਂ ਅੱਜ ਕੱਲ ਆਸਟ੍ਰੇਲੀਆ ਦੇ ਦੌਰੇ ਤੇ ਗਏ ਹੋਏ ਹਨ।