Saturday, February 01, 2025

Uber

‘IPhone ਤੇ Indroid ‘ਤੇ ਵੱਖਰੇ-ਵੱਖਰੇ ਕਿਰਾਏ ‘ਤੇ Ola-Uber ਨੂੰ ਕੇਂਦਰ ਨੇ ਭੇਜਿਆ ਨੋਟਿਸ

ਕੇਂਦਰ ਸਰਕਾਰ ਨੇ Ola ਤੇ Uber ਨੂੰ ਨੋਟਿਸ ਭੇਜਿਆ ਹੈ ਤੇ ਨੋਟਿਸ ਭੇਜਦੇ ਹੋਏ ਜਵਾਬ ਮੰਗਿਆ ਹੈ। ਕੇਂਦਰ ਨੇ ਪੁੱਛਿਆ ਕਿ ਵੱਖ-ਵੱਖ ਫੋਨ ਯੂਜਰਸ ਲਈ ਕਿਰਾਇਆ

ਪੀ ਐਮ ਮੋਦੀ ਨੇ ਕੁਇੰਬਟੂਬਰ ਤੋਂ ਰੈਲੀ ਦੀ ਕੀਤੀ ਸ਼ੁਰੂਆਤ

ਭਾਜਪਾ ਨੇਤਾ ਅਤੇ ਤਤਕਾਲੀ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਚੋਣ ਰੈਲੀ ਕਰਨ ਜਾ ਰਹੇ ਸਨ। ਜਿਸ ਫਲਾਈਟ ਰਾਹੀਂ ਅਡਵਾਨੀ ਕੋਇੰਬਟੂਰ ਜਾ ਰਹੇ ਸਨ, ਉਹ ਲੇਟ ਹੋ ਗਈ ਸੀ । 

ਪੰਜਾਬੀ ਯੂ-ਟਿਊਬਕਾਰ ਸਮਾਜ ਨੂੰ ਨਰੋਈ ਸੇਧ ਦੇਣ ਵਾਲੀਆਂ ਵੀਡੀਓਜ਼ ਬਣਾਉਣ : ਪ੍ਰੋ. ਪਾਤੜ

ਅਜੋਕੇ ਸੋਸ਼ਲ ਮਾਧਿਅਮ ਦੇ ਯੁੱਗ ਵਿਚ ਘਰ ਬੈਠਿਆਂ ਹੀ ਗਿਆਨ ਪ੍ਰਾਪਤੀ ਦੇ ਅਨੇਕਾਂ ਵਸੀਲੇ ਮਿਲ ਰਹੇ ਹਨ। ਤਕਨੀਕੀ ਵਿਸ਼ਿਆਂ ’ਤੇ ਯੂ-ਟਿਊਬ ਰਾਹੀਂ ਸਿਖਲਾਈ ਲੈ ਕੇ 
ਨੌਜਵਾਨ ਰੁਜ਼ਗਾਰ ਹਾਸਲ ਕਰ ਚੁੱਕੇ ਹਨ ਪਰ ਯੂ-ਟਿਊਬ ’ਤੇ ਮਾੜੀ ਗੁਣਵੱਤਾ ਵਾਲੀਆਂ ਵੀਡੀਓਜ਼ ਦੀ ਬਹੁਤ ਵੱਡੀ ਗਿਣਤੀ ਹੈ

ਯੂਟਿਊਬਰ ਨੇ ਕੁੱਤੇ ਨੂੰ ਗੁਬਾਰਿਆਂ ਨਾਲ ਬੰਨ੍ਹ ਕੇ ਹਵਾ ਵਿਚ ਉਡਾਇਆ, ਹੋਇਆ ਗ੍ਰਿਫ਼ਤਾਰ

ਦਿੱਲੀ ਦੇ ਯੂਟਿਊਬਰ ਗੌਰਵ ਜੋਨ ਨੂੰ ਅਪਣੇ ਪਾਲਤੂ ਕੁੱਤੇ ਨੂੰ ਹਵਾ ਵਿਚ ਉਡਾਉਣਾ ਮਹਿੰਗਾ ਪੈ ਗਿਆ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁਧ ਪਸ਼ੂਆਂ ’ਤੇ ਅਤਿਆਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਗੌਰਵਜੋਨ ਨੇ ਕੁਝ ਦਿਨ ਪਹਿਲਾਂ ਅਪਣੇ ਪਾਲਤੂ ਕੁੱਤੇ ਨੂੰ ਹਾਈਡਰੋਜਨ ਗੁਬਾਰਿਆਂ ਨਾਲ ਬੰਨ੍ਹ ਕੇ ਹਵਾ ਵਿਚ ਉਡਾ ਦਿਤਾ ਸੀ ਅਤੇ ਉਸ ਨਾਲ ਖੇਡਣ ਲੱਗਾ ਸੀ। ਉਸ ਨੇ ਘਟਨਾ ਦੀ ਵੀਡੀਓ ਤਿਆਰ ਕੀਤੀ ਅਤੇ ਉਸ ਨੂੰ ਅਪਣੇ ਚੈਨਲ ’ਤੇ ਅਪਲੋਡ ਕਰ ਦਿਤਾ।