ਬਸੀ ਪਠਾਣਾ ਦੇ ਵਾਰਡ ਨੰਬਰ 02 ਦੇ ਨਾਗਰਿਕਾਂ ਨੂੰ ਸੜਕ ਤੇ ਖੜੇ ਗੰਦੇ ਪਾਣੀ ਕਾਰਨ ਆ ਰਹੀ ਪਰੇਸ਼ਾਨੀ ਦਾ ਛੇਤੀ ਹੀ ਹੱਲ ਕੀਤਾ ਜਾਵੇਗਾ।
ਖੇੜਾ ਬਲਾਕ ਦੇ ਪਿੰਡਾਂ ਦੇ ਲੋਕਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕਰਵਾਇਆ ਜਾ ਰਿਹਾ ਹੈ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਦੇ ਪਾਣੀ ਗੁਣਵੱਤਾ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ 'ਤੇ ਬੋਲਿਆ ਵੱਡਾ ਹਮਲਾ
ਸਰਹਿੰਦ ਵਿੱਚ ਬਣਾਏ ਜਾ ਰਹੇ 9 ਐਮ.ਐਲ.ਡੀ. ਦੇ ਦੋ ਐਸ.ਟੀ.ਪੀ. ਤਿੰਨ ਮਹੀਨਿਆਂ ਵਿੱਚ ਹੋਣਗੇ ਮੁਕੰਮਲ
ਸੀਵਰੇਜ਼ ਦੇ ਪਾਣੀ ਦੀ ਮਿਲਾਵਟ ਕਾਰਨ ਡਾਇਰੀਆ ਫ਼ੈਲਣ ਦਾ ਡਰ