ਲਾਟਰੀ ਤੇ ਯੂਐ ਸਟੇ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਚੋਕੀ ਇੰਚਾਰਜ
ਚੰਡੀਗੜ੍ਹ, : ਪੰਜਾਬ ਸਟੇਟ ਡੀਅਰ 100 ਹਫ਼ਤਾਵਾਰੀ ਲਾਟਰੀ ਨੇ ਰਾਜਪੁਰਾ ਦੇ ਵਿਅਕਤੀ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਜਿਸਨੇ 100 ਰੁਪਏ ਦੀ ਲਾਟਰੀ ਟਿਕਟ ’ਤੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।