ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਸੀਨੀਅਰ ਐਸਐਮਉ ਦੀ ਅਣਗਹਿਲੀ ਕਾਰਨ ਵਾਝੇ ਹਨ ਹਸਪਤਾਲ ਵਿੱਚ ਆਕਸੀਜਨ ਦੀ ਸੁਵਿਧਾ ਤੋਂ ਮਰੀਜ਼ : ਬੰਟੀ, ਕਲੋਤਾ
ਮਰੀਜ਼ਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ; ਲੱਖਾਂ ਦੀ ਲਾਗਤ ਨਾਲ ਲਗਾਏ ਆਕਸੀਜਨ ਪਲਾਂਟ ਚਿੱਟਾ ਹਾਥੀ ਬਣੇ