ਬਿਜਲੀ ਬੋਰਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਸਬਅਰਬਨ ਹਲਕਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਦਾ ਬਿਜਲੀ ਵਿਭਾਗ ਵਿੱਚੋਂ ਬਤੌਰ ਲਾਈਨਮੈਨ ਸੇਵਾ ਮੁਕਤ ਹੋਣ ਤੇ ਪਿੰਡ ਬੱਸੀਆਂ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਮੁਲਾਜ਼ਮ ਖ਼ਾਲੀ ਹੱਥ ਪਰਤ ਰਹੇ ਘਰ
ਸੁਨਾਮ ਵਿਖੇ ਪ੍ਰਿੰਸੀਪਲ ਨੀਲਮ ਰਾਣੀ ਤੇ ਸਟਾਫ ਮੈਂਬਰ ਨਰੇਸ਼ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ।
ਮਿਹਨਤੀ, ਇਮਾਨਦਾਰ, ਮਿੱਠ-ਬੋਲੜੇ, ਸੂਝਵਾਨ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਗੁਰਜੰਟ ਸਿੰਘ ਏ.ਐਮ. ਓ.
ਅੱਜ ਦਫਤਰ ਸੀ.ਡੀ.ਪੀ.ਓ ਡੇਰਾਬੱਸੀ ਦੇ ਕਰਮਚਾਰੀ ਸਵਰਨਜੀਤ ਸਿੰਘ, ਸੀਨੀਅਰ ਸਹਾਇਕ ਦੀ ਸੇਵਾ ਮੁਕਤੀ ਦੇ ਮੌਕੇ ਤੇ ਸੀ.ਡੀ.ਪੀ.ਓ ਮੈਡਮ ਸ੍ਰੀਮਤੀ ਸੁਮਨ ਬਾਲਾ ਵਲੋਂ ਉਨ੍ਹਾਂ ਨੂੰ ਸਰਕਾਰੀ ਸੇਵਾ ਤੋਂ ਨਿਘੀ ਵਿਦਾਇਗੀ ਦਿਤੀ ਗਈ