Friday, September 20, 2024

National

ਪੱਛਮੀ ਬੰਗਾਲ Election Result: ਹਾਲ ਦੀ ਘੜੀ ਮਮਤਾ ਪਿੱਛੇ ਤੇ ਭਜਪਾ ਅੱਗੇ

May 02, 2021 11:11 AM
SehajTimes

ਪੱਛਮੀ ਬੰਗਾਲ : ਬੰਗਾਲ Election ਦੇ ਰੁਝਾਨਾਂ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ BJP ਵਿਚਾਲੇ ਸਖਤ ਮੁਕਾਬਲਾ ਚਲ ਰਿਹਾ ਹੈ। ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਦੇ ਚੋਣ ਨਤੀਜੇ ਅਹਿਮ ਮੰਨੇ ਜਾ ਰਹੇ ਹਨ। ਇਸ ਸੀਟ ’ਤੇ ਭਾਜਪਾ ਵਲੋ ਸ਼ੁਭੇਂਦੁ ਅਧਿਕਾਰੀ ਅਤੇ ਮਮਤਾ ਬੈਨਰਜੀ ਆਹਮਣੇ ਸਾਹਮਣੇ ਹਨ। ਹਾਲ ਦੀ ਘੜੀ ਨੰਦੀਗ੍ਰਾਮ ਸੀਟ ’ਤੇ ਮਮਤਾ ਬੈਨਰਜੀ ਪਿੱਛੇ ਚੱਲ ਰਹੀ ਹੈ ਅਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ 8,106 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Have something to say? Post your comment