Friday, November 22, 2024

International

ਔਰਤ ਨੇ 1-2 ਨਹੀਂ, ਇਕੱਠਿਆਂ 9 ਬੱਚਿਆਂ ਨੂੰ ਦਿਤਾ ਜਨਮ

May 05, 2021 09:37 PM
Surjeet Singh Talwandi

ਮੋਰਾਕੋ : ਇਕ ਹੀ ਮਾਂ ਦੇ ਗਰਭ ਵਿਚੋਂ ਇਕੱਠਿਆਂ ਤਿੰਨ ਜਾਂ ਚਾਰ ਬੱਚਿਆਂ ਦੇ ਜਨਮ ਦੀ ਗੱਲ ਆਮ ਹੈ ਪਰ ਹੈਰਾਨੀਜਨਕ ਘਟਨਾ ਵਿਚ ਮਾਲੀ ਦੀ ਔਰਤ ਨੇ ਇਕੋ ਵੇਲੇ ਨੌਂ ਬੱਚਿਆਂ ਨੂੰ ਜਨਮ ਦਿਤਾ ਹੈ। ਘਟਨਾ ਮੋਰਾਕੋ ਦੀ ਹੈ ਜਿਥੇ ਔਰਤ ਨੇ ਕਲ ਇਕੋ ਸਮੇਂ 9 ਬੱਚਿਆਂ ਨੂੰ ਜਨਮ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਸਾਰੇ ਬੱਚੇ ਤੰਦਰੁਸਤ ਹਨ। ਇਸ ਦੇਸ਼ ਦੀ ਸਰਕਾਰ ਨੇ 25 ਸਾਲ ਦੀ ਹਲੀਮਾ ਸੀਜੇ ਨੂੰ ਚੰਗੀ ਦੇਖਭਾਲ ਲਈ 30 ਮਾਰਚ ਨੂੰ ਮੋਰਾਕੋ ਭੇਜ ਦਿਤਾ ਸੀ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਹਲੀਮਾ ਦੇ ਗਰਭ ਵਿਚ 6 ਬੱਚੇ ਹਨ। ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਹਲੀਮਾ ਨੇ ਪੰਜ ਕੁੜੀਆਂ ਅਤੇ ਚਾਰ ਮੁੰਡਿਆਂ ਨੂੰ ਜਨਮ ਦਿਤਾ। 

Have something to say? Post your comment

 

More in International

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਕੈਨੇਡਾ ਵੱਲੋਂ ਮੋਗਾ ਦੇ ਸਾਬਕਾ ਕੌਂਸਲਰ ਗੋਰਵਧਨ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ

ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ, ਕੌਰ ਇੰਮੀਗ੍ਰੇਸ਼ਨ ਸਟਾਫ਼ ਨੇ ਦਿੱਤੀ ਵਧਾਈ

ਪਿਓ-ਪੁੱਤ ਦਾ 19 ਸਾਲ ਮਗਰੋਂ ਹੋਇਆ ਮਿਲਾਪ

ਕੀਵੀ ਰੇਸਿੰਗ ਸਾਈਕਲਿਸਟ ਦੀ ਚੀਨ ਵਿੱਚ ਮੌਤ

ਪੰਜਾਬ ਦੀ ਧੀ ਕੈਨੇਡਾ ‘ਚ ਬਣੀ ਜੇਲ੍ਹ ਸੁਪਰਡੈਂਟ

ਯੂਕਰੇਨ ਦੀ ਫ਼ੌਜ ਰੂਸ ਦੇ 30 ਕਿਲੋਮੀਟਰ ਅੰਦਰ ਤੱਕ ਹੋਈ ਦਾਖ਼ਲ

ਸੜਕ ਹਾਦਸੇ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ

ਨੇਪਾਲ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ 18 ਲੋਕਾਂ ਦੀ ਜਾਨ ਗਈ

ਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’