ਪੱਟੀ ਦੇ ਸ੍ਰੀ ਹਰਿਕ੍ਰਿਸ਼ਨ ਸਕੂਲ ਵਿੱਚ ਲਗਾਇਆ ਗਿਆ ਟਰੈਫਿਕ ਦੇ ਨਿਯਮਾਂ ਦਾ ਕੈਂਪ ਇਸ ਵਿੱਚ ਜਾਣਕਾਰੀ ਦਿੰਦੇ ਹੋਏ ਟਰੈਫਿਕ ਅਰਜ ਦਲੀਪ ਕੁਮਾਰ ਨੇ ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਦੱਸਿਆ ਕਿ ਸਾਨੂੰ ਟਰੈਫਿਕਮਾ ਦਾ ਆਪਾਂ ਲਨ ਕਰਨਾ ਬਹੁਤ ਹੀ ਜਰੂਰੀ ਹੈ ਜਿਸ ਨਾਲ ਸਾਡੀ ਕੀਮਤੀ ਜਾਨਾਂ ਜਾਣ ਤੋਂ ਬਚ ਸਕਦੀਆਂ ਹਨ ਔਰ ਸਾਨੂੰ ਸਰਕਾਰ ਦੀ ਨਵੀਂ ਪੋਲਸੀ 18 ਸਾਲ ਤੋਂ ਘੱਟ ਏਜ ਦੇ ਸਟੂਡੈਂਟਾਂ ਨੂੰ ਵਹੀਕਲ ਨਾ ਚਲਾਉਣ ਦੀ ਵੀ ਪ੍ਰੇਰਨਾ ਕੀਤੀ ਔਰ ਸਕੂਲ ਦੀਆਂ ਬੱਸਾਂ ਵਿੱਚ ਸੀਸੀਟੀਵੀ ਕੈਮਰਾ ਪਾਣੀ ਵਾਲਾ ਰਹਿਬਰ ਅਤੇ ਅਗਰ ਲੜਕੀਆਂ ਬੱਸ ਵਿੱਚ ਹਨ ਤਾਂ ਲੇਡੀਜ਼ ਹੈਲਪਰ ਹੋਣੀ ਬਹੁਤ ਹੀ ਜਰੂਰੀ ਹੈ
ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਟੈਫ ਟਰੈਫਿਕ ਦੇ ਨੇ ਜਮਾਨਤ ਦੀ ਪਾਲਣਾ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਗੁਰੂ ਹਰਕ੍ਰਿਸ਼ਨ ਸੇਨ.ਸੈਕੰ. ਪਬਲਿਕ ਸਕੂਲ, ਪੱਟੀ ਪ੍ਰਿੰਸੀਪਲ -ਸ੍ਰੀਮਤੀ ਜਸਬੀਰ ਸੈਣੀ ਵਾਈਸ ਪ੍ਰਿੰਸੀਪਲ - ਸ਼੍ਰੀਮਤੀ ਨੀਰੂ ਸ਼ਰਮਾ ਜਸਬੀਰ ਹਰ ਕ੍ਰਿਸ਼ਨ ਸਕੂਲ: *ਕੋਆਰਡੀਨੇਟਰ* -ਸ਼੍ਰੀਮਤੀ ਕਰਮਜੀਤ ਕੌਰ, ਸ਼੍ਰੀਮਤੀ ਪਰਦੀਪ ਕੌਰ, ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀਮਤੀ ਰਣਜੀਤ ਕੌਰ, ਸ਼੍ਰੀਮਤੀ ਹਰਪ੍ਰੀਤ ਕੌਰ