ਸੰਦੌੜ : ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਐਮ ਐਲ ਏ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਨਵੀਂ ਬਣੀ ਪੰਚਾਇਤ ਸਰਦਾਰ ਬਲਵੀਰ ਸਿੰਘ ਨੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਅਲਾਕੇ ਵਿੱਚ ਸਭ ਤੋਂ ਵੱਧ ਵੋਟਾਂ ਫ਼ਰਕ ਨਾਲ ਜਿੱਤੇ ਤੇ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਔਟ ਆਸਰਾ ਲੈ ਕੇ ਪਿੰਡ ਕਸਬਾ ਭੁਰਾਲ ਦਦਾ ਸੇਵਾ ਕਰਨ ਲਈ ਵਹਿਗੁਰੂ ਨੇ ਮੋਕਾ ਦਿੱਤਾ ਤੇ ਸਰਪੰਚ ਬਲਵੀਰ ਸਿੰਘ ਹੁਣ ਮੈਦਾਨ ਵਿੱਚ ਨਿੱਤਰੇ ਕੇ ਆਏ ਹਨ। ਨਗਰ ਪੰਚਾਇਤ ਕਸਬਾ ਭੁਰਾਲ ਦੀ ਪਲੇਠੇ ਕੰਮ ਦੀ ਸ਼ੁਰੂਆਤ ਸਰਕਾਰੀ ਸਕੂਲ ਦੇ ਵਿੱਚ ਵਾਲੀਵਾਲ ਦਾ ਸ਼ੁਭ ਮਹੂਰਤ 4 ਲੱਖ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾਂ। ਸਾਰੇ ਪ੍ਰਵਾਰ ਨੇ ਆਗਿਆ ਮੰਗੀ ਅਤੇ ਪਿੰਡ ਵਾਸੀਆਂ ਦਾ ਆਪਣੇ ਦਿਲੋਂ ਧੰਨਵਾਦ ਕੀਤਾ ਤੇ ਭਾਈਚਾਰੇ ਤੇ ਆਗੂਆਂ ਵਜੋਂ ਜਾਣੇ ਜਾਂਦੇ ਹਨ ਕਿ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਧਾਇਕ ਰਹਿਮਾਨ ਨੇ ਕਿਹਾ ਕਿ ਮਲੇਰ ਕੋਟਲਾ ਸਾਰੇ ਪਿੰਡ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਇੱਥੇ ਹਰੇਕ ਧਰਮ ਦੇ ਪ੍ਰਵਾਰਕ ਤੇ ਆਪਸੀ ਮਿਲਵਰਤਨ ਨਾਲ ਮਨਾਏ ਜਾਂਦੇ ਹਨ। ਸਰਬ ਧਰਮ ਏਕਤਾ ਦੀ ਉਸ ਵਿੱਚ ਪੂਰੇ ਖਰੇ ਉਤਰਗੇ। ਇਸ ਮੌਕੇ ਉਹਨਾਂ ਨਾਲ ਪੀਏ ਗੁਰਮੁਖ ਸਿੰਘ ਖਾਨਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਮਾਨ ਕੁਠਾਲਾ, ਟਰੱਕ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ, ਜਗਤਾਰ ਸਿੰਘ ਜੱਸਲ, ਜ਼ਿਲ੍ਹਾ ਪ੍ਰਧਾਨ ਸਰਪੰਚ ਬਲਵੀਰ ਸਿੰਘ ਨੂੰ ਉਨ੍ਹਾਂ ਸਾਰਿਆ ਵਲੋਂ ਪੂਰਾਂ ਸਾਥ ਦਿੱਤਾ ਜਾਵੇਗਾ। ਇਸ ਮੌਕੇ ਬਲਵੀਰ ਸਿੰਘ -ਸਰਪੰਚ, ਲਖਵੀਰ ਸਿੰਘ-ਪੰਚ, ਹਰਪ੍ਰੀਤ ਕੌਰ ਪੰਚ, ਅਜੈਬ ਸਿੰਘ ਪੰਚ, ਸਤਪਾਲ ਸਿੰਘ ਪੰਚ, ਅੰਗਰੇਜ਼ ਸਿੰਘ ਪੰਚ,ਟਹਿਲ ਸਿੰਘ ਪੰਚ, ਰਮਨਦੀਪ ਕੌਰ ਪੰਚ, ਜਸਵਿੰਦਰ ਕੌਰ ਪੰਚ, ਦਵਿੰਦਰ ਕੌਰ ਪੰਚ,ਹਰੀਪਾਲ ਸਿੰਘ ਆਦਿ ਹਾਜ਼ਰ ਸਨ।