Friday, November 22, 2024

National

ਕੇਰਲ ’ਚ ਮਿਲਿਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

July 09, 2021 12:05 PM
SehajTimes

Punjabi News

ਕੇਰਲਾ : ਕੋਰੋਨਾ ਦੇ ਨਾਲ ਨਾਲ ਹੁਣ ਕੇਰਲ ਵਿਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਉਥੇ ਪੀੜਤ ਔਰਤ ਦੀ ਹਾਲਤ ਇਸ ਵੇਲੇ ਠੀਕ ਹੈ। ਹਾਲਾਂਕਿ ਉਨ੍ਹਾਂ ਦਾ ਸੂਬੇ ਵਿਚ ਕੋਈ ਸਫ਼ਰ ਦਾ ਇਤਿਹਾਸ ਨਹੀਂ ਹੈ ਪਰ ਉਨ੍ਹਾਂ ਦਾ ਘਰ ਤਮਿਲਨਾਡੂ ਦੇ ਬਾਰਡਰ ’ਤੇ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 24 ਸਾਲਾ ਗਰਭਵਤੀ ਮਹਿਲਾ ਇਸ ਮੱਛਰ ਦੇ ਕੱਟਣ ਤੋਂ ਹੋਣ ਵਾਲੀ ਬਿਮਾਰੀ ਦਾ ਸ਼ਿਕਾਰ ਪਾਈ ਗਈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ :  Corona update : ਬੀਤੇ 24 ਘੰਟਿਆਂ ਦੌਰਾਨ 'ਚ 43 ਹਜ਼ਾਰ ਨਵੇਂ ਮਾਮਲੇ

 

ਤਿਰੂਵਨੰਤਪੁਰਮ ਵਿਚ ਵਾਇਰਸ ਦੇ 13 ਹੋਰ ਸ਼ੱਕੀ ਮਾਮਲੇ ਵੀ ਹਨ, ਸਰਕਾਰ ਨੂੰ ਪੂਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਪੁਸ਼ਟੀ ਦਾ ਇੰਤਜ਼ਾਰ ਹੈ। ਕੇਰਲਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਤਿਰੂਵਨੰਤਪੁਰਮ ਤੋਂ ਭੇਜੇ ਗਏ 19 ਨਮੂਨਿਆਂ ਵਿਚ ਡਾਕਟਰਾਂ ਸਣੇ 13 ਸਿਹਤ ਕਰਮੀਆਂ ਦੇ ਜ਼ੀਕਾ ਤੋਂ ਪੀੜਤ ਹੋਣ ਦਾ ਸ਼ੱਕ ਹੈ। ਇਥੇ ਦਸ ਦਈਏ ਕਿ ਜ਼ੀਕਾ ਵਾਇਰਸ ਵੀ ਡੇਂਗੂ, ਮਲੇਰੀਆ, ਪੀਲਾ ਬੁਖਾਰ ਅਤੇ ਚਿਕਨਗੁਨੀਆ ਵਾਂਗ ਹੀ ਮੱਛਰਾਂ ਤੋਂ ਫੈਲਦਾ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਅਮਰੀਕਾ ਅਤੇ ਭਾਰਤ 'ਚ ਮਿਲਿਆ ਡੈਲਟਾ ਪਲੱਸ AY.2 ਵੇਰੀਏਂਟ

 

ਇਹ ਇਕ ਤਰ੍ਹਾਂ ਦਾ ਏਡੀਜ਼ ਮੱਛਰ ਹੀ ਹੈ, ਜੋ ਦਿਨ ਵੇਲੇ ਐਕਟਿਵ ਹੁੰਦਾ ਹੈ। ਜੇ ਇਹ ਮੱਛਰ ਕਿਸੇ ਸੰਕ੍ਰਮਿਤ ਵਿਅਕਤੀ ਨੂੰ ਕੱਟ ਲੈਂਦਾ ਹੈ, ਜਿਸ ਦੇ ਖੂਨ ਵਿਚ ਵਾਇਰਸ ਮੌਜੂਦ ਹੈ, ਤਾਂ ਇਹ ਹੋਰ ਵਿਅਕਤੀ ਨੂੰ ਕੱਟਣ ’ਤੇ ਵਾਇਰਸ ਫੈਲਦਾ ਹੈ। ਮੱਛਰਾਂ ਤੋਂ ਇਲਾਵਾ ਸੁਰੱਖਿਅਤ ਸਰੀਰਕ ਸਬੰਧ ਅਤੇ ਸੰਕ੍ਰਮਿਤ ਖੂਨ ਤੋਂ ਵੀ ਜ਼ੀਕਾ ਬੁਖਾਰ ਜਾਂ ਵਾਇਰਸ ਫੈਲ ਸਕਦਾ ਹੈ। ਬੁਖਾਰ, ਚੱਕਰ, ਕੰਜੰਗਕਟਿਵਾਇਟਿਸ, ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਦਰਦ, ਬੇਚੈਨੀ ਜਾਂ ਫਿਰ ਸਿਰਦਰਦ।

ਅਖ਼ਬਾਰ ਪੜ੍ਹਨ ਲਈ ਲਿੰਕ ਨੂੰ ਕਲਿਕ ਕਰੋ : https://www.sehajtimes.com/epaper/?dt=&p=2

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

 

Have something to say? Post your comment

 

More in National

ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ

ਹਰਭਜਨ ਸਿੰਘ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ

ਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਰਿਕਵਰੀ ਦੁਗਣੀ ਹੋ ਜਾਂਦੀ ਹੈ : ਮੋਦੀ

ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ

ਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ

ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀ

ਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸ

MVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

ਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂ