ਸੰਦੌੜ : ਅੱਜ ਗੁਰਦੁਆਰਾ ਸਾਹਿਬ ਬਦੇਸੇ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀ ਵੱਲੋ ਸ਼ਾਨਦਾਰ ਅਵਤਾਰ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਜੀ ਲਾਡਲੇ ਪੁੱਤਰ ਦਾ ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਫੁਲਾਂ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਸਹਿਬ ਜੀ ਨੂੰ ਸਜਾਇਆ ਗਿਆ। ਤੇ ਪੰਜ ਪਿਆਰਿਆਂ ਜੀ ਅਗਵਾਈ ਹੇਠ ਨੰਗਰ ਕੀਰਤਨ ਪਿੰਡ ਦੀਆਂ ਪ੍ਰਕਰਮਾਂ ਕਰਦਾ ਹੋਇਆ। ਪਿੰਡ ਵਾਸੀਆਂ ਅਤੇ ਨੌਜਵਾਨਾਂ ਸੰਗਤਾਂ ਨੇ ਪ੍ਰਾੜ ਹਰੇਕ ਤੇ ਚਾਹ ਬਿਸਕੁਟਾਂ ਪਕੋੜਿਆਂ ਕਿੰਨੂਆਂ ਦੇ ਸੰਗਤਾਂ ਲਈ ਥਾਂ ਥਾਂ ਲੰਗਰ ਸਰਧਾ ਅਤੇ ਭਾਵਨਾ ਨਾਲ ਲਗਦੇ ਗਏ । ਕੀਰਤਨੀ ਜੱਥੇ ਵਲੋਂ ਭਾਈ ਹੈਂਡ ਗ੍ਰੰਥੀ ਬਾਬਾ ਬਿਸ਼ਨ ਸਿੰਘ ਬਾਬਾ ਜੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਦਿਹਾੜੇ ਤੋ ਲੈ ਕੇ ਉਹਨਾ ਦੇ ਜੀਵਨ ਅਤੇ ਸ਼ਹੀਦੀ ਤੱਕ ਸੰਖੇਪ ਇਤਿਹਾਸ ਬਾਰੇ ਸੰਗਤਾ ਨੂੰ ਜਾਣੂੰ ਕਰਵਾਇਆ ਗਿਆ । ਇਸ ਮੌਕੇ ਨੰਗਰ ਕੀਰਤਨ ਤੇ ਪੁਹੰਚੇ ਜਥੇਦਾਰ ਨਾਬ ਸਿੰਘ ਹਮੀਦੀ ਵਾਲਿਆਂ ਢਾਡੀ ਜਥੇ ਨੇ ਸੰਗਤਾਂ ਨੂੰ ਬਾਰਾਂ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬੈਂਡ ਪਾਰਟੀ ਨੇ ਨੰਗਰ ਕੀਰਤਨ ਦੇ ਅੱਗੇ ਅੱਗੇ ਆਪਣੇ ਕਰਤੱਵ ਵੀ ਦਿਖਾਏ ਗਏ। ਸੰਦੌੜ ਸਰਕਲ ਦੇ ਪੱਤਰਕਾਰ ਤਰਸੇਮ ਕਲਿਆਣੀ ਹਾਜ਼ਰੀ ਭਰੀ ਵੱਖਰੀ ਪਹਿਚਾਣ ਹੈ। ਅਤੇ ਲੋਕਾਂ ਦੇ ਨਾਲ ਜਾਣ ਪਹਿਚਾਣ ਬਹੁਤ ਪਿਆਰ ਰੱਖਦੇ ਹਨ।ਇਸ ਮੋਕੇ ਪ੍ਰਬੰਧਕ ਕਮੇਟੀ ਤੇ ਮੁੱਖ ਸੇਵਾਦਾਰ ਗੁਰੂ ਘਰ ਦੇ ਪ੍ਰਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਕੋਟਿ ਕੋਟਿ ਪ੍ਰਨਾਮ ਕਰਦਾ ਹਾਂ । ਸੰਗਤਾਂ ਤੇ ਕਮੇਟੀ ਮੈਂਬਰਾ ਦਾ ਤਹਿਤ ਦਿਲੋਂ ਧੰਨਵਾਦ ਕਰਦਾ ਹਾਂ । ਜਿਨ੍ਹਾਂ ਨੇ ਨੰਗਰ ਕੀਰਤਨ ਦੀ ਰੋਣਕਾਂ ਵਧਿਆ ਸ੍ਰੀ ਗੁਰੂ ਗ੍ਰੰਥ ਸਹਿਬ ਪੰਜ ਪਿਆਰਿਆਂ ਦੇ ਦਰਸ਼ਨ ਕਰਕੇ ਆਪਣੀ ਹਾਜ਼ਰੀ ਲਗਵਾਈ