ਖੇੜਾ ਬਲਾਕ ਦੇ ਪਿੰਡਾਂ ਦੇ ਲੋਕਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕਰਵਾਇਆ ਜਾ ਰਿਹਾ ਹੈ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਚੁੰਨੀ ਕਲਾਂ ਵਿਖੇ ਸੜ੍ਹਕ ਸੁਰੱਖਿਆ ਕੈਂਪ ਲਗਾਇਆ ਗਿਆ
ਪੀਣ ਵਾਲੇ ਪਾਣੀ ਦੀ ਸ਼ੁੱਧਤਾ ਯਕੀਨੀ ਬਣਾਉਣ ਹਿਤ ਸੈਂਪਲ ਲੈਬ ਭੇਜੇ
ਐੱਸ.ਡੀ.ਐਮ. ਸੰਜੀਵ ਕੁਮਾਰ ਸਵਾਗਤੀ ਸਮਾਗਮ ਵਿੱਚ ਹੋਏ ਸ਼ਾਮਲ
ਅੱਜ ਮਿਤੀ 09 / 09/ 2024 ਨੂੰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਐਨਐਸਐਸ ਤੇ ਇਕੋ ਕਲੱਬ ਵੱਲੋਂ ਵਣ ਮਹਾ ਉਤਸਵ ਦੇ ਸੰਬੰਧ ਵਿੱਚ ਪੌਦੇ ਲਗਾਏ ਗਏI