ਹਰਿਆਣਾ ਵਿਚ ਖ਼ਰੀਫ਼ ਮਾਰਕਟਿੰਗ ਸੀਜਨ 2024-25 ਤਹਿਤ ਕਪਾਅ ਦੀ ਖ਼ਰੀਦ 1 ਅਕਤੂਬਰ, 2024 ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਦੇ ਨਿਯਮ ਅਨੁਸਾਰ ਭਾਰਤੀ ਕਪਾਅ ਨਿਗਮ ਰਾਹੀਂ ਕਪਾਅ ਦੀ ਖ਼ਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ’ਤੇ ਕੀਤੀ ਜਾਵੇਗੀ।
ਹਿਸਾਰ ਸਥਿਤ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੁੰ ਕਪਾਅ ਦਾ ਉਤਪਾਦਨ ਵਧਾਉਣ, ਉਨੱਤ ਕਿਸਮ ਦੇ ਬੀਜਾਂ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਵੱਖ-ਵੱਖ ਸਿਖਲਾਈ ਕੈਂਪ ਪ੍ਰਬੰਧਿਤ ਕੀਤੇ ਗਏ।
ਹਰਿਆਣਾ, ਪੰਜਾਬ, ਰਾਜਸਤਾਨ ਦੇ ਖੇਤੀਬਾੜੀ ਵਿਗਿਆਨਕਾਂ, ਖੇਤੀਬਾੜੀ ਅਧਿਕਾਰੀਆਂ, ਕਿਸਾਨਾਂ ਅਤੇ ਨਿਜੀ ਬੀਜ ਕੰਪਨੀ ਧਾਰਕਾਂ ਨੇ ਗੁਲਾਬੀ ਸੁੰਡੀ ਦੇ ਪ੍ਰਬੰਧਨ ਤਹਿਤ ਕੀਤਾ ਗੰਭੀਰ ਮੰਥਨ