ਪਿੰਡ ਵਿੱਚ ਥਾਪਰ ਮਾਡਲ ਪ੍ਰੋਜੈਕਟ ਬਣਨ ਨਾਲ ਪੱਕੇ ਤੌਰ 'ਤੇ ਹੋਵੇਗਾ ਸਮੱਸਿਆ ਦਾ ਹੱਲ
ਕਿਹਾ, ਪਾਣੀ ਦਾ ਪੱਧਰ ਖ਼ਤਰੇ ਤੋਂ ਹੇਠਾਂ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ
ਕਈ ਵਾਰੀ ਮਾਮਲਾ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ : ਪਿੰਡ ਵਾਸੀ
ਸ਼ਹਿਰ ਵਿੱਚ ਮੁੱਖ ਸੜਕਾਂ ਦੀ ਸਫ਼ਾਈ ਲਈ 2.50 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਮਕੈਨੀਕਲ ਰੋਡ ਸਵੀਪਿੰਗ ਮਸ਼ੀਨ
ਪਟਿਆਲਾ ਦੀ ਵੱਡੀ ਨਦੀ ਇਸ ਵੇਲੇ 1.8 ਫੁੱਟ ਦੇ ਨਿਸ਼ਾਨ ਉਪਰ ਚੱਲ ਰਹੀ ਹੈ ਤੇ ਖ਼ਤਰੇ ਦਾ ਨਿਸ਼ਾਨ 12 ਫੁੱਟ 'ਤੇ
ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਗੁਰੂਗ੍ਰਾਮ ਸ਼ਹਿਰ ਦੇ ਪ੍ਰਬੁੱਧ ਨਾਗਰਿਕਾਂ ਦੇ ਨਾਲ ਕੀਤੀ ਮੀਟਿੰਗ
ਕਿਹਾ ਵਿਕਾਸ ਕਾਰਜਾਂ ਦੇ ਕੜਿੱਲ ਕੱਢਣ ਵਾਲਿਆਂ ਦੇ ਦਾਅਵੇ ਹੋਏ ਖੋਖਲੇ
ਡੀ.ਸੀ. ਨੇ ਸਰਹਿੰਦ ਚੋਅ ਸਮੇਤ ਹੋਰ ਸੰਭਾਵੀ ਹੜ੍ਹ ਪ੍ਰਭਾਵਿਤ ਥਾਵਾਂ ਦਾ ਕੀਤਾ ਦੌਰਾ
ਜਲ ਜਨਿਤ ਬੀਮਾਰੀ ਦੇ ਸੰਭਾਵਿਤ ਖਤਰੇ ਨੁੰ ਟਾਲਣ ਲਈ ਪੇਯਜਲ ਪਾਇਪਲਾਇਨ ਵਿਚ ਲੀਕੇਜ ਦੀ ਸਮਸਿਆ ਨੂੰ ਪ੍ਰਾਥਮਿਕਤਾ 'ਤੇ ਕੀਤਾ ਜਾਵੇ ਹੱਲ - ਡਾ ਬਨਵਾਰੀ ਲਾਲ
ਪੰਜਾਬ ਨਹਿਰਾਂ ਤੇ ਜਲ ਨਿਕਾਸੀ ਬਿੱਲ-2023 ਕਿਸਾਨਾਂ ਲਈ ਨਿਰਵਿਘਨ ਨਹਿਰੀ ਪਾਣੀ ਸਪਲਾਈ, ਜਲ ਸਰੋਤਾਂ ਦੀ ਸਾਂਭ-ਸੰਭਾਲ, ਝਗੜਿਆਂ ਦਾ ਛੇਤੀ ਹੱਲ ਯਕੀਨੀ ਬਣਾਏਗਾ: ਚੇਤਨ ਸਿੰਘ ਜੌੜਾਮਾਜਰਾ