Friday, November 22, 2024

Faridabad

ਖੇਡ ਮੰਤਰੀ ਨੇ ਕੀਤਾ ਫਰੀਦਾਬਾਦ ਵਿਚ ਖੇਡ ਪਰਿਸਰ ਦਾ ਅਚਾਨਕ ਨਿਰੀਖਣ

ਹਰਿਆਣਾ ਦੇ ਖੇਡ ਮੰਤਰੀ ਸ੍ਰੀ ਸੰਜੈ ਸਿੰਘ ਨੇ ਫਰੀਦਾਬਾਦ ਦੇ ਸੈਕਟਰ-12 ਸਥਿਤ ਖੇਡ ਪਰਿਸਰ ਦਾ ਅਚਾਨਕ ਨਿਰੀਖਣ ਕਰ ਖੇਡ ਸਹੂਲਤਾਂ ਦਾ ਜਾਇਜਾ ਲਿਆ।

ਫਰੀਦਾਬਾਦ ਦੀ ਧਰਤੀ ਬਣੀ ਗਵਾਹ ਚੋਣ ਸੰਕਲਪ ਲਈ ਇਕੱਠੇ ਉੱਠੇ ਸਾਢੇ 8 ਲੱਖ ਹੱਥ

ਜਿਲ੍ਹਾ ਚੋਣ ਅਧਿਕਾਰੀ ਵਿਕਰਮ ਸਿੰਘ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਤਹਿਤ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਲਈ ਗਈ ਸੁੰਹ

ਦਿੱਲੀ-ਆਗਰਾ ਕੌਮੀ ਰਾਜਮਾਰਗ ਤੋਂ ਡੀਐਨਡੀ-ਫਰੀਦਾਬਾਦ-ਵਲੱਭਗੜ੍ਹ ਬਾਈਪਾਸ ਕੇਐਮਪੀ ਲਿੰਕ ਤਕ ਬਣੇਗੀ ਏਲੀਵੇਟਿਡ ਰੋਡ

ਹਰਿਆਣਾ ਸਰਕਾਰ ਨੇ ਕੰਮ ਕੀਤਾ ਅਲਾਟ, ਲਗਭਗ 163 ਕਰੋੜ ਰੁਪਏ ਆਵੇਗੀ ਲਾਗਤ

Faridabad ਦਾ ਸਾਲਾਨਾ ਇਵੇਂਟ ਬਣਿਆ ਹਾਫ ਮੈਰਾਥਨ, ਅਕਤੂਬਰ ਦੇ ਪਹਿਲੇ ਐਤਵਾਰ ਨੂੰ ਹੈਪੀ ਸੰਡੇ ਬਨਾਉਣ ਦਾ ਐਲਾਨ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਰੀਦਾਬਾਦ ਹਾਫ ਮੈਰਾਥਨ ਵਿਚ ਹਜਾਰਾਂ ਦੀ ਗਿਣਤੀ ਵਿਚ ਸ਼ਾਮਿਲ

ਸਵੱਛ ਹਰਿਆਣਾ-ਸਵੱਛ ਭਾਰਤ ਥੀਮ ਨੂੰ ਸਮਰਪਿਤ ਹੋਈ ਫਰੀਦਾਬਾਦ ਦੀ ਹਾਫ ਮੈਰਾਥਨ

ਸਵੱਛਤਾ ਸੈਨਿਕ ਦਾ ਸੰਕਲਪ ਲੈ ਜੀਵਨ ਵਿਚ ਅੱਗੇ ਵੱਧਣ ਸੂਬਾਵਾਸੀ : ਮੁੱਖ ਮੰਤਰੀ

ਨਗਰ ਨਿਗਮ ਫਰੀਦਾਬਾਦ ਨੇ ਮਾਮਲੇ ਦੀ ਜਾਂਚ ਲਈ ਸਮਿਤੀ ਕੀਤੀ ਗਠਨ

ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ ਕਮਲ ਗੁਪਤਾ ਨੇ ਕਿਹਾ

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਹਰਿਆਣਾ ਦੇ ਫ਼ਰੀਦਾਬਾਦ ਦੇ ਸੈਕਟਰ 56 ਇਲਾਕੇ ਵਿੱਚ ਇਕ 24 ਸਾਲਾ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਦੁਖਦ ਸਮਾਚਾਰ ਮਿਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।