Saturday, April 19, 2025

Holy

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ (ਪਾਕਿਸਤਾਨ) ਦੇ ਪ੍ਰਸ਼ਾਦ ਤੇ ਖੂਹੀ ਸਾਹਿਬ ਦਾ ਪਵਿੱਤਰ ਜਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤਾ ਭੇਂਟ 

ਪਾਕਿਸਤਾਨ ਦੇ ਕਰਤਾਰਪੁਰ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇ ਨੌਜਵਾਨ

ਪਵਿੱਤਰ ਗ੍ਰੰਥ ਗੀਤਾ ਦੇ ਮਹਾਪੂਜਨ ਦੇ ਨਾਲ ਹੋਇਆ ਕੌਮਾਂਤਰੀ ਗੀਤਾ ਮਹੋਤਸਵ : 2024 ਦਾ ਆਗਾਜ਼

ਮੁੱਖ ਮੰਤਰੀ ਨਾਇਬ ਸਿੰਘ ਸੈਨੀ, ਕੇਰਲ ਦੇ ਰਾਜਪਾਲ ਆਰਿਫ ਮੋਹਮਦ ਖਾਨ, ਜਾਂਜੀਬਾਰ ਦੀ ਸਭਿਆਚਾਰਕ ਅਤੇ ਖੇਡ ਮੰਤਰੀ ਟੀਐਮ ਮਾਵਿਤਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਸਮੇਤ ਮਹਿਮਾਨਾਂ ਨੇ ਬ੍ਰਹਮਸਰੋਵਰ 'ਤੇ ਕੀਤਾ ਗੀਤਾ ਪੂਜਨ, ਗੀਤਾ ਯੱਗ ਵਿਚ ਪਾਈ ਆਹੂਤੀ

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ ਗੁਰਬਣੀ ਕੰਠ, ਸੁੰਦਰ ਦਸਤਾਰ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ

ਸ਼ਬਦ ਗਾਇਨ ਮੁਕਾਬਲਿਆਂ ਦੀ ਮੁੱਖ ਜੱਜ ਦੀ ਭੂਮਿਕਾ ਖਨੌਰੀ ਲਾਗਲੇ ਪਿੰਡ ਮਹਾਂ ਸਿੰਘ ਵਾਲ਼ਾ ਦੇ ਵਸਨੀਕ ਪ੍ਰੋਫੈਸਰ ਸ੍ਰ.ਗੁਰਤੇਜ਼ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੱਜ ਮੈਂਟ ਪੈਨਲ ਨੇ ਬਾ- ਖ਼ੂਬੀ ਨਿਭਾਈ

ਤੀਰਥ ਯਾਤਰੀਆਂ ਦੇ ਸਿਹਤ ਦੀ ਦੇਖਭਾਲ ਲਈ ਬਣਾਇਆ ਈ-ਸਿਹਤ ਧਾਮ ਐਪ

ਉਤਰਾਖੰਡ ਸਰਕਾਰ ਨੇ ਪਵਿੱਤਰ ਚਾਰ ਧਾਮ ਯਾਤਰਾ 'ਤੇ ਆਉਣ ਵਾਲੇ ਤੀਰਥਯਾਤਰੀਆਂ ਦੇ ਸਿਹਤ ਦੀ ਦੇਖਭਾਲ ਅਤੇ ਨਿਗਰਾਨੀ ਪ੍ਰਣਾਲੀਆਂ ਵਿਚ ਸੁਧਾਰ ਲਈ

ਮਾਤਾ ਸਿੰਘਾ ਦੇਵੀ ਦੇ ਪਵਿੱਤਰ ਸਥਾਨ ਦੇ ਵਿਕਾਸ ਕਾਰਜਾਂ ਤੇ ਖਰਚੇ ਜਾਣਗੇ ਇੱਕ ਕਰੋੜ ਰੁਪਏ : ਅਨਮੋਲ ਗਗਨ ਮਾਨ

ਛਿੰਝ ਮੇਲੇ ਤੇ ਹੋਏ ਮੰਦਰ ਵਿਖੇ ਨਤਮਸਤਕ ਕਿਹਾ ਭਗਵੰਤ ਮਾਨ ਸਰਕਾਰ ਲੋਕ ਹਿੱਤਾਂ ਨੂੰ ਸਮਰਪਿਤ ਹੋ ਕੇ ਕਰ ਰਹੀ ਹੈ ਕੰਮ

ਸੰਧਵਾਂ ਨੇ ਸ੍ਰੀ ਰਾਮ ਦੀ ਪਵਿੱਤਰ ਸਥਾਪਨਾ ਦਾ ਸਿਆਸੀਕਰਨ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ

ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੇ ਮੌਕੇ ’ਤੇ ਸਮੂਹ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ