Friday, November 22, 2024

Khaira

ਸੁਖਬੀਰ ਬਾਦਲ ਨੂੰ ਮੁਆਫ਼ੀ ਤੋਂ ਵੀ ਅੱਗੇ ਮਿਲ਼ੇ ਸਜ਼ਾ :ਖਹਿਰਾ 

ਕਿਹਾ ਅਕਾਲੀ ਸਰਕਾਰ ਦੇ ਸਮੇਂ ਡੇਰਾ ਮੁਖੀ ਨੂੰ ਮੁਆਫੀ ਦੇਣਾ ਮੰਦਭਾਗਾ 

ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਘਰ ਵਾਪਸੀ

ਅੱਜ ਉਸ ਸਮੇਂ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ 

ਸੀਪੀਆਈ (ਐੱਮ ਐੱਲ) ਲਿਬਰੇਸ਼ਨ ਸੁਖਪਾਲ ਖਹਿਰਾ ਦੇ ਹੱਕ ਚ, ਡਟੀ

ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਗਰਿਮਾ ਘਟਾਈ : ਖਹਿਰਾ 

ਵਿਰੀਤ ਖਹਿਰਾ ਵੱਲੋਂ " ਆਪ " ਦੇ ਝੂਠ ਨੂੰ ਜੜ੍ਹੋਂ ਪੁੱਟਣ ਦਾ ਸੱਦਾ

ਸੁਨਾਮ ਵਿਖੇ ਬਾਜ਼ਾਰਾਂ ਵਿੱਚ ਡੋਰ ਟੂ ਡੋਰ ਜਾਕੇ ਮੰਗੀਆਂ ਵੋਟਾਂ

ਮੁੱਖ ਮੰਤਰੀ ਦੱਸਣ ਰਾਜ ਸਭਾ ਮੈਂਬਰ ਬਣਾਉਣ ਮੌਕੇ ਆਮ ਘਰਾਂ ਦੇ ਬੱਚੇ ਕਿੱਥੇ ਗਏ ਹੋਏ ਨੇ : ਖਹਿਰਾ

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਈ ਪਿੰਡ ਚ ਫਤਹਿਗੜ੍ਹ ਪੰਜਗਰਾਈਆਂ ਬਦੇਸੇ, ਕਲਿਆਣ ਸੰਦੌੜ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ

ਖਹਿਰਾ ਨੇ ਆਪ ਅਤੇ ਭਾਜਪਾ ਤੇ ਰਲ਼ੇ ਹੋਣ ਦੇ ਲਾਏ ਇਲਜ਼ਾਮ

ਕਿਹਾ ਮੇਰਾ ਦਿੱਲੀ ਰਾਹ ਰੋਕਣ ਲਈ ਰਚ ਰਹੇ ਨੇ ਸਾਜ਼ਿਸ਼ਾਂ 

ਸੁਖਪਾਲ ਖਹਿਰਾ ਨੇ ਪੰਜਾਬ ਦੇ ਮੰਤਰੀ ਮੀਤ ਹੇਅਰ ਨੂੰ ਘੇਰਿਆ

ਕਿਹਾ ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਮੀਤ ਹੇਅਰ ਦੇ ਵਿਆਹ ਤੋਂ ਬਾਅਦ ਪ੍ਰਚਾਰ 'ਚ ਵੀ ਸ਼ਾਮਲ

ਖਹਿਰਾ ਨੂੰ ਉਮੀਦਵਾਰ ਬਣਾਏ ਜਾਣ ਤੇ ਲੌਂਗੋਵਾਲ ਦੇ ਕਾਂਗਰਸੀ ਖੁਸ਼

ਐਡਵੋਕੇਟ ਗੁਰਤੇਗ ਸਿੰਘ ਦੀ ਅਗਵਾਈ ਚ, ਵੰਡੀ ਮਠਿਆਈ 
 

ਸੁਖਪਾਲ ਖਹਿਰਾ ਨੂੰ ਟਿਕਟ ਮਿਲਣ ਤੇ ਕਾਂਗਰਸੀਆਂ ਨੇ ਵੰਡੇ ਲੱਡੂ

ਕਿਹਾ ਖਹਿਰਾ ਬਣਨਗੇ ਪੰਜਾਬ ਦੇ ਲੋਕਾਂ ਦੀ ਆਵਾਜ਼

ਪੰਜਾਬ ਅੰਦਰ ਸਮਾਨੰਤਰ ਚੱਲ ਰਹੇ ਸ਼ਰਾਬ ਮਾਫੀਆ ਦਾ ਹੋਇਆ ਪਰਦਾਫਾਸ਼ : ਸੁਖਪਾਲ ਖਹਿਰਾ

ਕਿਹਾ ਮੌਤਾਂ ਲਈ ਭਗਵੰਤ ਮਾਨ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੀ ਹੋਵੇ ਜ਼ੁਡੀਸ਼ੀਅਲ ਜਾਂਚ, ਸਰਕਾਰ ਪੀੜਤ ਪਰਿਵਾਰਾਂ ਨੂੰ ਦੇਵੇ 25-25  ਲੱਖ ਰੁਪਏ ਮੁਆਵਜ਼ਾ 
 

ਪੰਜਾਬ ਅੰਦਰ ਸਮਾਨੰਤਰ ਚੱਲ ਰਹੇ ਸ਼ਰਾਬ ਮਾਫੀਆ ਦਾ ਹੋਇਆ ਪਰਦਾਫਾਸ਼ : ਸੁਖਪਾਲ ਖਹਿਰਾ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਅੰਦਰ ਕਥਿਤ ਤੌਰ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਦੋ ਦਰਜ਼ਨ ਦੇ ਕਰੀਬ ਮੌਤਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਮੌਜੂਦਾ ਸਮੇਂ ਸਮਾਨੰਤਰ ਸ਼ਰਾਬ ਮਾਫੀਆ ਚੱਲ ਰਿਹਾ ਹੈ।

ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ‘ਚ ਮੁੜ ਹੋਇਆ ਵਾਧਾ ਜ਼ਮਾਨਤ ਰੱਦ ਕਰਾਉਣ SC ਪਹੁੰਚੀ ਪੰਜਾਬ ਸਰਕਾਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਭਾਵੇਂ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਵੀ ਆ ਗਏ ਹਨ ਇਕ ਵਾਰ ਫਿਰ ਮੁਸਕਲਾਂ ਵਧਣ ਦੇ ਆਸਾਰ ਦਿਖ ਰਹੇ ਨ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਦੀ ਜ਼ਮਾਨਤ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਪਹੁੰਚ ਗਈ ਹੈ ।

ਖਹਿਰਾ ਨੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ, ਕਿਹਾ ਅਜਿਹਾ ਦੋਗਲਾ ਲੀਡਰ ਮੈਂ ਕਦੇ ਨਹੀਂ ਦੇਖਿਆ

ਕਾਂਗਰਸੀ ਲੀਡਰ ਸੁਖਪਾਲ ਖਹਿਰਾ ਵੱਲੋਂ ਟਵੀਟ ਕਰਕੇ ਅਤੇ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਗਈ ਹੈ।ਜਿਸ ਵਿੱਚ ਭਗਵੰਤ ਮਾਨ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਸੁਣਾਈ ਦਿੱਤੇ।