Friday, November 22, 2024

Patients

ਅੱਖਾਂ ਦੇ ਕੈਂਪ ਦੌਰਾਨ ਸੌ ਤੋਂ ਵਧੇਰੇ ਮਰੀਜ਼ਾਂ ਦੇ ਲੈਂਜ ਪਾਏ

ਚੱਠਾ ਨਨਹੇੜਾ ਵਿਖੇ ਲਾਏ ਅੱਖਾਂ ਦੇ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ।

ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਹਸਪਤਾਲ ਵਿੱਚੋਂ ਦਵਾਈਆਂ ਦੇਣ ਨੂੰ ਯਕੀਨੀ ਬਣਾਇਆ ਜਾਵੇ : ਸਿਵਲ ਸਰਜਨ

ਸਿਵਲ ਸਰਜਨ ਨੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਕੀਤੀ ਅਚਨਚੇਤ ਚੈਕਿੰਗ 

 

ਆਮ ਆਦਮੀ ਕਲੀਨਿਕਾਂ ਤੋਂ 44 ਲੱਖ ਤੋਂ ਵੱਧ ਮਰੀਜ਼ ਲਾਭ ਲੈ ਚੁੱਕੇ- ਸਿਹਤ ਮੰਤਰੀ

ਬਿਨਾਂ ਲੱਛਣ ਵਾਲੇ ਕੋਵਿਡ ਮਰੀਜ਼ਾਂ ਨੂੰ ਹੁਣ ਦਵਾਈ ਦੀ ਲੋੜ ਨਹੀਂ

ਇਕ ਦਿਨ ਵਿਚ ਪਹਿਲੀ ਵਾਰ ਕੋਰੋਨ ਨਾਲ 4200 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰ ਦੇਸ਼ ਮਦਦ ਲਈ ਅੱਗੇ ਆਏ ਹਨ। ਜਾਣਕਾਰੀ ਮੁਤਾਬਕ ਭਾਰਤ ਵਿਚ ਕੋਰੋਨਾ ਅੰਕੜੇ ਇਕ ਵਾਰ ਫਿਰ ਵੱਧ ਗਏ ਹਨ। ਸੋਮਵਾਰ ਨੂੰ ਦੇਸ਼

ਮੋਹਾਲੀ ਵਿੱਚ ਕਰੋਨਾ ਕਾਰਨ 11 ਮਰੀਜ਼ਾਂ ਦੀ ਮੌਤ, 749 ਨਵੇਂ ਮਾਮਲੇ ਮਿਲੇ

ਮੋਹਾਲੀ ਵਿੱਚ ਅੱਜ 749 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਹਨ ਅਤੇ 585 ਮਰੀਜ਼ਾਂ ਨੇ ਕਰੋਨਾ ਦਾ ਲਾਗ ਤੋਂ ਨਿਜ਼ਾਤ ਪਾਈ ਹੈ ਅਤੇ 11 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ ਗਿਰੀਸ਼ ਦਿਆਲਨ ਨੇ ਕਰੋਨਾ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੋਹਾਲੀ ਵਿੱਚ ਅੱਜ 585 ਮਰੀਜ਼ ਠੀਕ ਹੋਏ ਹਨ ਅਤੇ 749 ਨਵੇਂ ਮਾਮਲੇ ਮਿਲੇ ਹਨ ਜਦਕਿ 11 ਮਰੀਜ਼ਾਂ ਨੇ ਕਰੋਨਾ ਕਾਰਨ ਦਮ ਤੋੜਿਆ ਹੈ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਅੱਜ ਢਕੌਲੀ ਤੋਂ ਸੱਭ ਤੋਂ ਵੱਧ ਮਰੀਜ਼ 291 ਕਰੋਨਾ ਦੀ ਲਾਗ ਤੋਂ ਪ੍ਰਭਾਵਿਤ ਸਾਹਮਣੇ ਆਏ ਹਨ ਜਦਕਿ ਡੇਰਾ ਬੰਸੀ ਤੋਂ 87, ਲਾਲੜੂ ਤੋਂ 16, ਬ