ਗੌਰਵ ਜਨਾਲੀਆ ਤੇ ਹੋਰ ਸਨਮਾਨ ਕਰਦੇ ਹੋਏ
ਸੁਨਾਮ ਸ੍ਰੀ ਬਾਲਾਜੀ ਹਸਪਤਾਲ ਵਿਖੇ ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ
ਬਾਲਾ ਜੀ ਹਸਪਤਾਲ ਦਾ ਸਟਾਫ਼ ਲੰਗਰ ਸੇਵਾ ਕਰਦਾ ਹੋਇਆ
ਦਰਜ਼ਨਾਂ ਮਰੀਜ਼ਾਂ ਦੀ ਕੀਤੀ ਮੁਫ਼ਤ ਜਾਂਚ
ਡਾ: ਜੋਨੀ ਕੈਂਪਾਂ ਵਿੱਚ ਨਿਭਾਅ ਰਹੇ ਮੁਫ਼ਤ ਸੇਵਾਵਾਂ