Thursday, November 21, 2024

Temple

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਅਰਚਣਾ ਕੀਤੀ

ਸੂਬਾ ਅਤੇ ਸੂਬਾਵਾਸੀਆਂ ਦੇ ਸੁਖਦ ਭਵਿੱਖ ਦੀ ਕਰੀ ਕਾਮਨਾ

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਥੁਰਾ ਜਨਮਭੂਮੀ ਮੰਦਰ ‘ਚ ਹੋਈ ਮੰਗਲਾ ਆਰਤੀ

ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਗੁਜਰਾਤ ਦੇ ਦਵਾਰਕਾ ਤੱਕ ਦੇ ਮੰਦਰਾਂ ਵਿੱਚ ਵਿਸ਼ੇਸ ਪੂਜਾ ਕੀਤੀ ਜਾ ਰਹੀ ਹੈ

ਸ੍ਰੀ ਕਾਲੀ ਦੇਵੀ ਮੰਦਰ ਕੰਪਲੈਕਸ ਦੇ 200 ਮੀਟਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ

ਇਹ ਹੁਕਮ 8 ਜੁਲਾਈ 2024 ਤੱਕ ਲਾਗੂ ਰਹਿਣਗੇ

ਸ਼ਿਵ ਕੁਟੀ ਮੰਦਰ ਸੁਨਾਮ ਵਿਖੇ ਰਾਮ ਨੌਮੀ ਦਾ ਤਿਉਹਾਰ ਮਨਾਇਆ 

ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ

ਸੁਨਾਮ ਵਿਖੇ ਮੰਦਰਾਂ ਚ, ਨਰਾਤਿਆਂ ਦੀ ਧੂਮ

ਸ਼ਿਵ ਸ਼ਕਤੀ ਵੂਮੈਨ ਕਲੱਬ ਨੇ ਕੀਤੀ ਪੂਜਾ ਅਰਚਨਾ 

ਮਹਾਕਾਲ ਮੰਦਿਰ ਦੇ ਇੱਕ ਹੋਰ ਪੁਜਾਰੀ ਦੀ ਮੌਤ

25 ਮਾਰਚ ਨੂੰ ਮਹਾਕਾਲ ਮੰਦਰ ’ਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲਗ ਗਈ ਸੀ ਅਤੇ ਇਸ ਘਟਨਾ ਦੌਰਾਨ 14 ਲੋਕ ਸੜ੍ਹ ਗਏ ਸਨ।

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਕੰਪਲੈਕਸ ‘ਚ ਤਾਇਨਾਤ ਪੀਏਸੀ ਦੇ ਪਲਟੂਨ ਕਮਾਂਡਰ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

Karnataka : CM Siddaramaiah ਨੂੰ ਵੱਡਾ ਝਟਕਾ, ਮੰਦਰ ਦੀ ਆਮਦਨ ‘ਤੇ 10 ਫੀਸਦੀ TAX ਲਗਾਉਣ ਦਾ ਬਿੱਲ ਰੱਦ

ਕਰਨਾਟਕ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਕਰਨਾਟਕ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਵਿਧਾਨ ਪ੍ਰੀਸ਼ਦ ‘ਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਵਾਲੇ ਮੰਦਰਾਂ ਦੀ ਆਮਦਨ ‘ਤੇ 10 ਫੀਸਦੀ ਟੈਕਸ ਲਗਾਉਣ ਦਾ ਬਿੱਲ ਪੇਸ਼ ਕੀਤਾ ਸੀ

ਮਾਲੇਰਕੋਟਲਾ ਪੁਲਸ ਨੇ ਮਾਤਾ ਨੈਨਾ ਦੇਵੀ ਮੰਦਿਰ ਵਿੱਚ ਹੋਈ ਚੋਰੀ ਨੂੰ 24 ਘੰਟਿਆਂ ਵਿੱਚ ਸੁਲਝਾਇਆ : ਦੋ ਚੋਰ ਕਾਬੂ

ਪੁਲਿਸ ਨੇ ਸੋਨੇ, ਚਾਂਦੀ ਦੇ ਗਹਿਣੇ, ਅਤੇ ਨਕਦੀ ਸਮੇਤ ਚੋਰੀ ਹੋਈਆਂ ਧਾਰਮਿਕ ਕਲਾਕ੍ਰਿਤੀਆਂ ਨੂੰ ਬਰਾਮਦ ਕੀਤਾ

ਜੈਪੁਰ ਤੋਂ ਪਵਿੱਤਰ ਮੂਰਤੀਆਂ ਪਹੁੰਚੀਆਂ ਗੰਗੂਵਾਲ ਮੰਦਿਰ

ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਗੰਗੂਵਾਲ ਬਾਸੋਵਾਲ ਕਲੋਨੀ ਕਮੇਟੀ ਵੱਲੋਂ ਜੈਪੁਰ ( ਰਾਜਸਥਾਨ ) ਤੋਂ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸਾਲਾਸਰ ਬਾਲਾ ਜੀ ਦੀਆਂ ਮੂਰਤੀਆਂ ਮੰਦਿਰ ਵਿੱਚ ਸਥਾਪਤ ਕਰਨ ਦੇ ਲਈ ਲਿਆਂਦੀਆਂ ਗਈਆਂ।

ਰਾਮ ਮੰਦਰ ‘ਚ ਹੁਣ ਤੱਕ 25 ਲੱਖ ਸ਼ਰਧਾਲੂ ਕਰ ਚੁੱਕੇ ਹਨ ਰਾਮਲੱਲਾ ਦੇ ਦਰਸ਼ਨ

ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਬਾਅਦ ਪਿਛਲੇ 12 ਦਿਨਾਂ ਵਿਚ ਰਾਮ ਮੰਦਰ ਵਿਚ ਲਗਭਗ 25 ਲੱਖ ਭਗਤ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਹਨ ਤੇ ਨਾਲ ਹੀ 12 ਕਰੋੜ ਦੀ ਦਾ ਦਾਨ ਚੜ੍ਹਾਵਾ ਵੀ ਚੜ੍ਹ ਚੁੱਕਾ ਹੈ।

ਜ਼ਿਲ੍ਹੇ ਤੋਂ 11ਵਾਂ ਜੱਥਾ ਸ੍ਰੀ ਅਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨਾਂ ਲਈ ਰਵਾਨਾ 

ਸ਼ਰਧਾਲੂਆਂ ਵੱਲੋਂ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ 

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀ ਹਰਿਆਣਾ ਤੇ ਹਿਮਾਚਲ ‘ਚ ਧੂਮ ਸਜਾਏ ਗਏ ਮੰਦਿਰ

ਭਗਵਾਨ ਰਾਮਲਲਾ ਦਾ ਅੱਜ ਅਯੁੱਧਿਆ ‘ਚ ਪਵਿੱਤਰ ਪ੍ਰਕਾਸ਼ ਹੋਣ ਜਾ ਰਿਹਾ ਹੈ। ਜਿਸ ਕਾਰਨ ਪੂਰਾ ਦੇਸ਼ ਖੁਸ਼ ਹੋ ਗਿਆ। ਹਰਿਆਣਾ ਅਤੇ ਹਿਮਾਚਲ ਵਿੱਚ ਵੀ ਜਸ਼ਨ ਅਤੇ ਉਤਸ਼ਾਹ ਦਾ ਮਾਹੌਲ ਹੈ। ਸਾਰੇ ਛੋਟੇ-ਵੱਡੇ ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ ਕੀਤੀ ਗਈ ਹੈ।

PM Modi ਨੇ ਸ਼੍ਰੀ ਰਾਮ ਜਨਮ ਭੂਮੀ ‘ਤੇ ਮੰਦਰ ਡਾਕ ਟਿਕਟ ਕੀਤੇ ਜਾਰੀ

ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼੍ਰੀ ਰਾਮ ਮੰਦਰ ‘ਤੇ ਸਮਾਰਕ ਡਾਕ ਟਿਕਟ ਜਾਰੀ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ‘ਤੇ ਵਿਸ਼ਵ ਭਰ ਵਿੱਚ ਜਾਰੀ ਡਾਕ ਟਿਕਟਾਂ ਦੀ ਇੱਕ ਕਿਤਾਬ ਵੀ ਜਾਰੀ ਕੀਤੀ।

ਸ਼ਿਵ ਮੰਦਿਰ ਖਾਲੜਾ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ।

ਖਾਲੜਾ ਵਾਸੀਆਂ ਨੇ ਸ਼ਿਵ ਮੰਦਰ ਖਾਲੜਾ ਤੋਂ ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਦੀ ਅਗਵਾਈ ਹੇਠ ਰਾਮ ਮੰਦਰ ਅਯੁੱਧਿਆ ਤੋਂ ਅਕਸ਼ਿਤ ਕਲਸ਼ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਿਵ ਮੰਦਰ ਖਾਲੜਾ ਦੀ ਸਮੁੱਚੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਕੱਢੀ ਗਈ ਵਿੱਚ ਕਲਸ਼ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ।

100 ਤੋਂ ਵੱਧ ਵਿਦੇਸ਼ੀ ਮਹਿਮਾਨ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਗਮ ‘ਚ ਹੋਣਗੇ ਸ਼ਾਮਲ

ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਇਸ ਵੱਡੇ ਸਮਾਗਮ ਲਈ ਹਜ਼ਾਰਾਂ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਮਹਿਮਾਨਾਂ ਵਿੱਚ ਨਾ ਸਿਰਫ਼ ਦੇਸ਼ ਵਾਸੀ ਸਗੋਂ ਵਿਦੇਸ਼ੀ ਮਹਿਮਾਨ ਵੀ ਸ਼ਾਮਲ ਹਨ।

ਮੰਦਰ ਵਿਚ ਪੂਜਾ ਕਰਨ ਦੇ ਬਾਅਦ ਘਰ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਘਟਨਾ ਬੀਤੇ ਵੀਰਵਾਰ ਦੀ ਹੈ। ਚੰਬਾ ਦੇ ਮਾਣੀ-ਸਿੜਕੁੰਡ ਰੋਡ ‘ਤੇ ਇਕ ਬਲੈਰੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਵਿਚ ਕੁੱਲ 11 ਲੋਕ ਸਵਾਰ ਸਨ।ਇਨ੍ਹਾਂ ਵਿਚੋਂ ਤਿੰਨ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ 8 ਜ਼ਖਮੀ ਹੋ ਗਏ।

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (8 ਜੂਨ 2021)

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ 

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (5 ਮਈ 2021)

ਧਨਾਸਰੀ ਮਹਲਾ 5 ॥
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥1॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥2॥5॥36॥

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (1 ਮਈ 2021)

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (30 ਅਪ੍ਰੈਲ 2021)

ਸਾਈਨ ਲੈਂਗਵੇਜ ਪ੍ਰਾਜੈਕਟ ਤੋਂ ਦੇਸ਼ ਭਰ ਦੇ ਹਜ਼ਾਰਾਂ ਲੋਕ ਲੈ ਰਹੇ ਹਨ ਲਾਹਾ : ਸੁਨੀਲ ਦੇਵਧਰ

ਸੁਨੀਲ ਦੇਵਧਰ