Tuesday, March 04, 2025
BREAKING NEWS
ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਖ਼ਿਲਾਫ਼ ਨਗਰ ਨਿਗਮ ਮੋਹਾਲੀ ਵੱਲੋਂ ਸਖਤ ਕਾਰਵਾਈ ਫੇਸ-1 ਵਿੱਚ ਸ਼ੋਅਰੂਮ ਸੀਲ ਨਵੇਂ ਡੀ ਸੀ ਨੇ ਸਟਾਫ਼ ਨਾਲ ਜਾਣ-ਪਛਾਣ ਮੀਟਿੰਗ ਕੀਤੀਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆਅੱਤਵਾਦੀਆਂ ਨੇ ਬਲੋਚਿਸਤਾਨ ‘ਚ ਬੱਸ ‘ਤੇ ਕੀਤਾ ਹਮਲਾਦਿੱਲੀ ਦੇ CM ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੁੰ

kidnap

ਮਾਮਲਾ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ...

ਤਤਕਾਲੀ ਐਸ. ਐਚ. ਓ ਸਮੇਤ 3 ਪੁਲੀਸ ਵਾਲੇ ਦੋਸ਼ੀ ਕਰਾਰ

ਜੀਰਕਪੁਰ 'ਚ ਵੱਖ-ਵੱਖ ਪਰਿਵਾਰਾਂ ਦੀਆਂ ਦੋ ਨਾਬਾਲਿਗ ਲੜਕੀਆਂ ਅਗਵਾ, ਮਾਮਲਾ ਦਰਜ

ਜ਼ੀਰਕਪੁਰ ਖੇਤਰ ਵਿੱਚ ਦੋ ਵੱਖ ਵੱਖ ਪਰਿਵਾਰਾਂ ਦੀਆਂ ਦੋ ਨਾਬਾਲਿਗ ਲੜਕੀਆਂ ਨੂੰ ਸ਼ੱਕੀ ਹਾਲਾਤਾਂ 'ਚ ਅਗਵਾ ਕੀਤੇ ਜਾਣ

ਪਿਓ ਨੇ ਦੱਸਿਆ ਆਪਣੇ ਪੁੱਤ ਦਾ ਕਿਉ ਕੀਤਾ ਕਤਲ

13 ਅਗਸਤ ਆਪਣੇ 3 ਸਾਲ ਦੇ ਪੁੱਤਰ ਗੁਰਸੇਵਕ ਨੂੰ ਕਿਡਨੈਪ ਵਿਖਾ ਕੇ ਮਾਰਨ ਵਾਲੇ ਪਿਉ ਅੰਗਰੇਜ਼ ਸਿੰਘ ਨੇ 6 ਦਿਨ ਬਾਅਦ ਮੂੰਹ ਖੋਲ੍ਹਿਆ ਅਤੇ ਦੱਸਿਆ ਕਿ ਉਸ ਨੇ ਮਾਸੂਮ ਪੁੱਤਰ ਦਾ ਕਤਲ ਆਪਣੇ ਹੱਥਾ ਨਾਲ ਕਿਉਂ ਕੀਤਾ । ਹਾਲਾਂਕਿ ਉਸ ਨੇ ਜਿਹੜਾ ਤਰਕ ਦਿੱਤਾ ਹੈ ਉਸ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਪਿਉ ਨੇ ਕਿਹਾ ਕਿ ਗ਼ਰੀਬੀ ਦੀ ਵਜ੍ਹਾ ਕਰਕੇ ਉਸ ਨੇ ਪੁੱਤਰ ਦਾ ਕਤਲ ਕੀਤਾ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਵੀ ਮਾਰਨਾ ਚਾਹੁੰਦਾ ਸੀ ।

ਅਗ਼ਵਾ ਹੋਇਆ ਪੁੱਤਰ 24 ਸਾਲ ਬਾਅਦ ਇੰਜ ਮਿਲਿਆ

ਬੀਜਿੰਗ : ਸਾਲ 1997 ਵਿਚ ਚੀਨ ਦੇ ਸ਼ੈਨਡੋਂਗ ਸ਼ਹਿਰ ਵਿਚ ਇਕ 2 ਸਾਲ ਦਾ ਬੱਚਾ ਅਗ਼ਵਾ ਹੋ ਗਿਆ ਸੀ ਜਿਸ ਦਾ ਕੋਈ ਅਤਾ ਪਤਾ ਨਾ ਲੱਗਾ। ਇਸ ਮਗਰੋਂ ਬੱਚੇ ਦੇ ਪਿਤਾ ਨੇ ਆਪਣੇ ਬੇਟੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਹੁਣ 24 ਸਾਲਾਂ ਬਾਅਦ ਉਹੀ ਪੁੱਤਰ ਅੱਜ ਆਪਣੇ ਪਿਤਾ ਨੂੰ