Friday, September 20, 2024

library

Manakpur Kaler ਵਿਖੇ MLA Kulwant Singh ਨੇ library ਦੀ ਉਸਾਰੀ ਦੀ ਕੀਤੀ ਸ਼ੁਰੂਆਤ

ਭਗਵੰਤ ਮਾਨ ਸਰਕਾਰ ਗਿਆਨ ਦਾ ਦੀਪ ਬਾਲਣ ਲਈ ਪੰਜਾਬ ’ਚ ਲਾਇਬਰੇਰੀਆਂ ਸਥਾਪਤ ਕਰਨ ਲਈ ਯਤਨਸ਼ੀਲ
 

MLA Malerkotla ਨੇ ਸੰਦੌੜ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ libraryਦਾ ਰੱਖਿਆ ਨੀਂਹ ਪੱਥਰ

ਮੁੱਖ ਮੰਤਰੀ ਵੱਲੋਂ ਜਾਰੀ ਕਰੀਬ 08 ਕਰੋੜ 20 ਲੱਖ ਦੇ ਫੰਡਾਂ ਨਾਲ ਮਾਲੇਰਕੋਟਲਾ ਜ਼ਿਲ੍ਹੇ ‘ਚ ਇੱਕ ਜ਼ਿਲ੍ਹਾ ਪੱਧਰੀ ਅਤੇ 12 ਪਿੰਡਾਂ ਵਿੱਚ ਉਸਾਰੀਆਂ ਜਾਣਗੀਆਂ ਲਾਇਬਰੇਰੀਆਂ- ਵਿਧਾਇਕ ਜਮੀਲ ਉਰ ਰਹਿਮਾਨ

ਚੋਣ ਕੀਤੀ ਗਈ ਬਿਲਡਿੰਗ ਵਿਚ ਖੁੱਲੇਗੀ ਈ-ਲਾਇਬ੍ਰੇਰੀ ਅਤੇ ਮਹਿਲਾ ਸਭਿਆਚਾਰ ਕੇਂਦਰ : ਵਿਕਾਸ ਅਤੇ ਪੰਚਾਇਤ ਮੰਤਰੀ

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਅਟੇਲੀ ਵਿਧਾਨਸਭਾ ਖੇਤਰ ਵਿਚ ਮਹਿਲਾ ਸਭਿਆਚਾਰ ਕੇਂਦਰ ਖੋਲਣ ਤਹਿਤ ਇਕ ਪਿੰਡ ਗੜੀ ਰੂਥਲ ਵਿਚ ਮੌਜੂਦਾ ਭਵਨ ਵਿਚ ਨਵੀਨੀਕਰਣ ਦਾ ਕੰਮ ਪ੍ਰਗਤੀ ’ਤੇ ਹੈ। 

ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਦੀ ਲਾਇਬ੍ਰੇਰੀ ਲਈ ਅਲਮਾਰੀਆਂ ਭੇਂਟ

ਸਕੂਲ ਦੀ ਸਾਬਕਾ ਵਿਦਿਆਰਥਣ ਸ੍ਰੀ ਮਤੀ ਦਵਿੰਦਰ ਮਹਿੰਦਰੂ ਜੋ ਕਿ ਅਕਾਸ਼ਬਾਣੀ ਜਲੰਧਰ ਤੋਂ ਬਤੌਰ ਪ੍ਰੋਗਰਾਮ ਹੈੱਡ ਸੇਵਾ ਮੁਕਤ ਹੋਏ ਹਨ , ਉਹਨਾਂ ਨੇ ਪਿਛਲੇ ਦਿਨੀਂ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਦਾ ਦੌਰਾ ਕੀਤਾ |

ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ

ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਜਿਹੇ ਬਹੁਤ ਸਾਰੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਲਈ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ ਕੀਤੀ ਹੈ।