Wednesday, February 05, 2025

tomato

ਟਮਾਟਰ ਦੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੇਵੀਕੇ ਨੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਅਸਰਪੁਰ ਵਿਖੇ ਮਨਾਇਆ ਖੇਤ ਦਿਵਸ 

ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ ਆਲੂ, ਪਿਆਜ, ਟਮਾਟਰ ਖਰੀਦਣਾ ਆਮ ਵਿਅਕਤੀ ਦੇ ਵਸ ਤੋਂ ਹੋਇਆ ਬਾਹਰ 

ਅਗਲੀ ਵਰ ਆਲੂ ਪਿਆਜ ਨੂੰ ਰਾਸ਼ਨ ਡਿਪੂਆਂ ਤੇ ਵੰਡਣ ਦਾ ਭਰੋਸਾ ਦੇ ਕੇ ਸੱਤਾ ਹਾਸਿਲ ਕਰਨ ਦਾ ਦੇਖ ਰਹੀ ਹੈ ਸੁਪਨਾ ਸਰਕਾਰ 

ਉਲਟੇ ਮੂੰਹ ਜ਼ਮੀਨ ’ਤੇ ਡਿੱਗੀਆਂ ਟਮਾਟਰ ਦੀਆਂ ਕੀਮਤਾਂ

ਸ਼ਹਿਰ ਨਿਵਾਸੀਆਂ ਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਹੋਲਸੇਲ ਸਬਜ਼ੀ ਮੰਡੀ ’ਚ ਬਹੁਤ ਹੀ ਘੱਟ ਮੁੱਲ ’ਚ ਮਿਲ ਰਹੀਆਂ ਜ਼ਿਆਦਾਤਰ ਸਬਜ਼ੀਆਂ ਗਲੀ ਮੁਹੱਲਿਆਂ ਪੁੱਜਦੇ ਹੀ ਹੁਣ ਵੀ ਅੱਗ ਉਗਲਣ ਦਾ ਕੰਮ ਕਰ ਰਹੀਆਂ ਹਨ, ਜਿਸ ਵਿਚ ਦੁਕਾਨਦਾਰ ਅਤੇ ਸਟ੍ਰੀਟ ਵੈਂਟਰ ਸਬਜ਼ੀਆਂ ਦੀਆਂ 2 ਤੋਂ 3 ਗੁਣਾ ਤੱਕ ਜ਼ਿਆਦਾ ਕੀਮਤਾਂ ਵਸੂਲ ਕੇ ਸ਼ਹਿਰ ਨਿਵਾਸੀਆਂ ਦੇ ਮੱਥੇ ’ਤੇ ਬਿਨਾਂ ਗੱਲ ਦੀ ਮਹਿੰਗਾਈ ਥੋਪਣ ਦਾ ਕੰਮ ਕਰ ਰਹੇ ਹਨ।