ਮੋਗਾ : ਸਥਾਨਕ ਮੇਨ ਬਾਜਾਰ ਨੇੜੇ ਪੁਰਾਣੀਆਂ ਕਚਹਿਰੀਆਂ ਨੇੜੇ ਸਥਿਤ ਤੁਹਾਡੀ ਆਪਣੀ ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸ਼ਨ ਸੰਸਥਾ ਜੋ ਕੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵਿਦੇਸ਼ ਵਿੱਚ ਪੜਾਈ ਕਰਨ ਦੇ ਚਾਹਵਾਨ ਅਤੇ ਸਪਾਉਸ ਕੇਸਾਂ ਅਤੇ ਟੂਰਿਸਟ ਕੇਸ ਲਾਉਣ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਗੁਰਜਿੰਦਰਪਾਲ ਸਿੰਘ (ਮੋਗਾ) ਦਾ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਹੁਣ ਇਥੇ ਦੱਸਦਈਏ ਕਿ ਗੁਰਜਿੰਦਰਪਾਲ ਸਿੰਘ ਦਾ ਸਟੱਡੀ ਵੀਜ਼ਾ ਬਿਨਾਂ ਆਈਲੈਟਸ ਤੇ ਪੀਟੀਈ ਤੋ ਬਲੂ ਬਰਡ ਸੰਸਥਾ ਵਲੋ ਅਪਲਾਈ ਕੀਤਾ ਤੇ ਇੰਗਲੈਂਡ ਦੀ ਯੂਨੀਵਰਸਿਟੀ ਆਫ ਹਰਟਫੋਰਡਸ਼ਾਇਰ ਵਿਚ ਉਹਨਾਂ ਦੀ ਐਨਰੋਲਮੈਂਟ ਕਾਰਵਾਈ ਗਈ। ਗੁਰਜਿੰਦਰਪਾਲ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਵਲੋਂ ਬਲੂ ਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਬਲੂ ਬਰਡ ਸੰਸਥਾ ਨੇ ਉਹਨਾਂ ਦੀ ਫਾਈਲ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕੀਤਾ ਤੇ ਸਿਰਫ਼ 6 ਦਿਨਾਂ ਦੇ ਵਿੱਚ ਹੀ ਇੰਗਲੈਂਡ ਦਾ ਵੀਜ਼ਾ ਹਾਸਿਲ ਕਰਾ ਕੇ ਦਿੱਤਾ। ਇਸ ਖੁਸ਼ੀ ਦੇ ਮੌਕੇ ਸਮੂਹ ਸਟਾਫ ਵਲੋਂ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡੇ ਵੀ 6 ਜਾਂ ਇੱਕ ਵਿੱਚੋ 5.5 ਬੈਂਡ ਹਨ ਜਾਂ ਤੁਸੀ ਪੀ.ਟੀ.ਈ ਕੀਤੀ ਹੋਈ ਹੈ ਤੇ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਤੁਹਾਡਾ ਵੀਜ਼ਾ ਰਫ਼ਿਊਜ਼ ਹੋ ਚੁੱਕਾ ਹੈ ਜਾਂ ਗੈਪ ਹੈ ਤਾਂ ਸਾਡੀ ਸੰਸਥਾ ਵਿਖੇ ਆ ਕਿ ਇਕ ਵਾਰੀ ਜ਼ਰੂਰ ਮਿਲੋ।