Thursday, November 21, 2024
BREAKING NEWS
ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

Doaba

ਨਗਰ ਨਿਗਮ ਵੱਲੋਂ ਡੇਂਗੂ,ਮਲੇਰੀਆ ਅਤੇ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਅ ਲਈ ਵਾਰਡਵਾਇਜ਼ ਫਾਗਿੰਗ ਦੀ ਸ਼ੁਰੂਆਤ

September 25, 2024 02:03 PM
Amjad Hussain Khan

ਮੋਗਾ : ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਦੀਆਂ ਭਿਆਨਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਇਸ ਤਹਿਤ ਡੇਂਗੂ ਅਤੇ ਮਲੇਰੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਦੇ ਬਚਾਅ ਲਈ ਵਾਰਡਵਾਇਜ਼ ਫਾਗਿੰਗ ਮਸ਼ੀਨ ਨਾਲ ਮਿਤੀ 25 ਸਤੰਬਰ ਤੋਂ ਫਾਗਿੰਗ ਸਪਰੇਅ ਸ਼ੁਰੂ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਸ਼ਹਿਰ ਦੇ 2 ਵਾਰਡਾਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਵਰ ਕੀਤਾ ਜਾਵੇਗਾ। ਹਰੇਕ ਵਾਰਡ ਵਿੱਚ ਸੁੱਚਜੇ ਢੰਗ ਨਾਲ ਫਾਗਿੰਗ ਸਪਰੇਅ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਸ਼ਡਿਊਲ ਮੁਤਾਬਿਕ ਮਿਤੀ 25 ਸਤੰਬਰ 2024 ਨੂੰ ਵਾਰਡ ਨੰਬਰ 01 ਅਤੇ 02, ਮਿਤੀ 26 ਸਤੰਬਰ ਨੂੰ ਵਾਰਡ ਨੰਬਰ 03 ਅਤੇ 04, ਮਿਤੀ 27 ਸਤੰਬਰ ਨੂੰ ਵਾਰਡ ਨੰਬਰ 47 ਅਤੇ 48, ਮਿਤੀ 28 ਸਤੰਬਰ ਨੂੰ ਵਾਰਡ ਨੰਬਰ 49 ਅਤੇ 50, ਮਿਤੀ 30 ਸਤੰਬਰ ਨੂੰ ਵਾਰਡ ਨੰਬਰ 05 ਅਤੇ 06 ਨੂੰ ਵਾਇਜ਼ ਫਾਗਿੰਗ ਕੀਤੀ ਜਾਵੇਗੀ।

ਇਸੇ ਤਰ੍ਹਾਂ ਮਿਤੀ 01 ਅਕਤੂਬਰ 2024 ਵਾਰਡ ਨੰਬਰ 07 ਅਤੇ 08, ਮਿਤੀ 02 ਅਕਤੂਬਰ ਨੂੰ ਵਾਰਡ ਨੰਬਰ 43 ਅਤੇ 44, ਮਿਤੀ 03 ਅਕਤੂਬਰ ਨੂੰ ਵਾਰਡ ਨੰਬਰ 45 ਅਤੇ 46, ਮਿਤੀ 04 ਅਕਤੂਬਰ ਨੂੰ ਵਾਰਡ ਨੰਬਰ 09 ਅਤੇ 10, ਮਿਤੀ 05 ਅਕਤੂਬਰ ਨੂੰ ਵਾਰਡ ਨੰਬਰ 11 ਅਤੇ 12, ਮਿਤੀ 07 ਅਕਤੂਬਰ ਨੂੰ ਵਾਰਡ ਨੰਬਰ 39 ਅਤੇ 40, ਮਿਤੀ 08 ਅਕਤੂਬਰ ਨੂੰ ਵਾਰਡ ਨੰਬਰ 41 ਅਤੇ 42, ਮਿਤੀ 09 ਅਕਤੂਬਰ ਨੂੰ ਵਾਰਡ ਨੰਬਰ 13 ਅਤੇ 14, ਮਿਤੀ 10 ਅਕਤੂਬਰ ਨੂੰ ਵਾਰਡ ਨੰਬਰ 15 ਅਤੇ 16 ਵਿੱਚ ਫਾਗਿੰਗ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਮਿਤੀ 11 ਅਕਤੂਬਰ 2024 ਨੂੰ ਵਾਰਡ ਨੰਬਰ 35 ਅਤੇ 36, ਮਿਤੀ 12 ਅਕਤੂਬਰ ਨੂੰ ਵਾਰਡ ਨੰਬਰ 37 ਅਤੇ 38, ਮਿਤੀ 14 ਅਕਤੂਬਰ ਨੂੰ ਵਾਰਡ ਨੰਬਰ 17 ਅਤੇ 18, ਮਿਤੀ 15 ਅਕਤੂਬਰ ਨੂੰ ਵਾਰਡ ਨੰਬਰ 19 ਅਤੇ 20, ਮਿਤੀ 16 ਅਕਤੂਬਰ ਨੂੰ ਵਾਰਡ ਨੰਬਰ 31 ਅਤੇ 32, ਮਿਤੀ 17 ਅਕਤੂਬਰ ਨੂੰ ਵਾਰਡ ਨੰਬਰ 33 ਅਤੇ 34, ਮਿਤੀ 18 ਅਕਤੂਬਰ ਨੂੰ ਵਾਰਡ ਨੰਬਰ 21 ਅਤੇ 22, ਮਿਤੀ 19 ਅਕਤੂਬਰ ਨੂੰ ਵਾਰਡ ਨੰਬਰ 23 ਅਤੇ 24, ਮਿਤੀ 21 ਅਕਤੂਬਰ ਨੂੰ ਵਾਰਡ ਨੰਬਰ 25 ਅਤੇ 26, ਮਿਤੀ 22 ਅਕਤੂਬਰ ਨੂੰ ਵਾਰਡ ਨੰਬਰ 27 ਅਤੇ 28, ਮਿਤੀ 23 ਅਕਤੂਬਰ ਨੂੰ ਵਾਰਡ ਨੰਬਰ 29 ਅਤੇ 30 ਵਿੱਚ ਫਾਗਿੰਗ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਲਿਆਉਣਾ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

Have something to say? Post your comment

 

More in Doaba

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਢੁੱਡੀ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ

ਕਣਕ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਸਿਫਾਰਸ਼ਸ਼ੁਦਾ ਕੀਟਨਾਸ਼ਕ ਹੀ ਵਰਤੇ ਜਾਣ : ਡਾ.ਅਮਰੀਕ ਸਿੰਘ

ਡਿਪਟੀ ਸਪੀਕਰ ਰੌੜੀ ਵੱਲੋਂ ਨਵੇਂ ਚੁਣੇ ਗਏ ਪੰਚਾਂ ਨੂੰ ਪਿੰਡਾਂ ਦੇ ਵਿਕਾਸ ਲਈ ਸਮਰਪਿਤ ਹੋਣ ਦਾ ਸੱਦਾ

ਮਹਿੰਦਰ ਭਗਤ ਨੇ ਜਲੰਧਰ ’ਚ 5443 ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਨੂੰ ਚੁਕਾਈ ਸਹੁੰ

ਨਵੀਂਆਂ ਚੁਣੀਆਂ ਪੰਚਾਇਤਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਤੇ ਲੋਕ ਭਲਾਈ ਲਈ ਡਟਕੇ ਕੰਮ ਕਰਨ- ਡਾ.ਰਵਜੋਤ ਸਿੰਘ

ਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ

ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀ

ਸੰਤ ਪ੍ਰੀਤਮ ਦਾਸ ਮੇਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਵਿਖੇ ਅੱਖਾਂ ਦੇ ਮੁਫ਼ਤ ਕੈੰਪ ਦਾ ਕੀਤਾ ਸੰਤਾਂ ਮਹਾਪੁਰਸ਼ਾਂ ਨੇ ਉਦਘਾਟਨ

ਅਨਾਜ਼ ਮੰਡੀਆਂ ਵਿੱਚ ਹੁਣ ਤੱਕ 14.10 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਵਿੱਚੋਂ 97.71 ਫੀਸਦੀ ਝੋਨਾ ਖਰੀਦਿਆ ਜਾ ਚੁੱਕਾ ਹੈ : ਡੀ.ਸੀ ਜਤਿੰਦਰ ਜੋਰਵਾਲ

ਮੁੱਖ ਮੰਤਰੀ ਨੇ ਕੇਜਰੀਵਾਲ ਦੀ ਹਾਜ਼ਰੀ ਵਿੱਚ ਸੂਬੇ ਭਰ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ ਚੁਕਾਈ ਸਹੁੰ