ਸੰਦੋੜ : ਜਿਸ ਵਿੱਚ ਸ੍ਰੀ ਵਰਿੰਦਰ ਸਿੰਘ ਇੰਸਪੈਕਟਰ ਸ੍ਰੀ ਗੁਰਪ੍ਰਕਾਸ਼ ਸਿੰਘ ਪਨਕੋਫੈਡ ਸ੍ਰੀ ਸੀ.ਈ.ਆਈ CHD ਸਹਿਕਾਰੀ ਕਰਿਅਰ ਚੰਗੀਆਂ ਸਭਾਵਾਂ ਬਾਰੇ, ਕਾਰੋਬਾਰ ਵਧਾ ਕੇ ਸਹੂਲਤਾਂ ਲੈਣ ਬਾਰੇ ਉਨ੍ਹਾਂ ਕਿਹਾ ਗਿਆ ਕਿ ਸਭਾ ਪ੍ਰਤੀ ਚੰਗੀ ਸੋਚ ਲੈ ਕੇ ਕਰਜ਼ੇ ਦੀ ਸਹੀ ਵਰਤੋਂ ਵਾਪਸੀ ਕਰਨ ਆਪਣੀਆ ਸਬਜ਼ੀਆਂ, ਫ਼ਸਲਾ ਨੂੰ ਸਪਰੇਹਾ ਕਰਕੇ ਸਾਫ ਹਵਾ ਪਾਣੀ ਚੰਗੀ ਸਿਹਤ ਦਾ ਸੁਨੇਹਾ ਦਿੱਤਾ ਅਤੇ ਰੂੜੀ ਦੀ ਦੇਸੀ ਖਾਦ ਪਾਉਣ ਨੂੰ ਵੀ ਉਨੂ ਕਿਹਾ। ਜਿਸ ਵਿੱਚ ਮਹਿਕਮੇ ਵੱਲੋਂ ਐਸ ਏ ਗੁਰਜੋਤ ਸਿੰਘ ਜੀ, ਸ੍ਰੀ ਇਮਰਾਨ ਅਹਿਮਦ ਇੰਸਪੈਕਟਰ, ਸ੍ਰੀ ਗੁਰਸਿਮਰਨ ਸਿੰਘ ਜੀ ਇੰਸਪੈਕਟਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਚੰਗੇ ਬੀਜ ਲੈਣ ਕੇ ਸਬਜ਼ੀਆਂ ਬੀਜਣ ਨੂੰ ਆਪਣੇ ਭਾਸ਼ਣ ਰਾਹੀਂ ਕਿਹਾ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਮਨੁੱਖ ਨੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ। ਕਰਨਵੀਰ ਸਿੰਘ ਰੰਧਾਵਾ ਡੀ.ਆਰ ਸਹਿਕਾਰੀ ਸਭਾਵਾਂ, ਜਸਪ੍ਰੀਤ ਸਿੰਘ ਏ.ਆਰ ਸਹਿਕਾਰੀ ਸਭਾਵਾਂ, ਪ੍ਰਮਿੰਦਰਜੀਤ ਸਿੰਘ, ਲਵਦੀਪ ਸਿੰਘ ਸਹਿਬੈਂਕ, ਸਾਬਕਾ ਸਰਪੰਚ ਨਿਸ਼ਾਨ ਸਿੰਘ ਪ੍ਰਧਾਨ, ਰਸ਼ਪਾਲ ਸਿੰਘ ਸਰਪੰਚ ਮਹੋਲੀ ਖੁਰਦ, ਜਸਵੀਰ ਸਿੰਘ ਸਕੱਤਰ ਸਾਬਕਾ, ਬਲਵਿੰਦਰ ਸਿੰਘ ਮਹੋਲੀ ਖੁਰਦ ਮੀਤ, ਰੇਸ਼ਮਪਾਲ ਸਰਪੰਚ ਮਹੋਲੀ ਖੁਰਦ, ਪ੍ਰਧਾਨ ਤਲਵਿੰਦਰ ਸਿੰਘ, ਮੀਤ ਪ੍ਰਧਾਨ, ਮਨਦੀਪ ਸਿੰਘ, ਪ੍ਰਕਾਸ਼ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਸੁਖਦੇਵ ਸਿੰਘ ਮੱਲ੍ਹੀ, ਜਸਵੀਰ ਸਿੰਘ ਹੋਰ ਪੰਚ ਤੇ ਆਦਿ ਮੈਂਬਰ, ਖੇਤੀਬਾੜੀ ਖੇਤੀਬਾੜੀ ਵਿਭਾਗ, ਡਾ: ਜਮੀਲ ਮੁਹੰਮਦ ਖੇਤੀ ਵਿਭਾਗ ਕਿਹਾ ਫਸਲਾਂ ਦੇ ਬੀਜ, ਬਿਮਾਰੀਆਂ, ਸਪਰੇਹਾਂ, ਮਿੱਟੀ ਪਾਣੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ ਜਥੇਦਾਰ ਹਰਦੇਵ ਸਿੰਘ ਪੱਪੂ ਜ਼ਿਲ੍ਹਾ ਪ੍ਰਧਾਨ ਅਕਾਲੀਦਲ ਅੰਮ੍ਰਿਤਸਰ, ਸੂਬੇਦਾਰ ਬਾਰਾਂ ਸਿੰਘ ਸਰਪੰਚ, ਸਾਬਕਾ ਸਰਪੰਚ ਮਨਜੀਤ ਸਿੰਘ, ਸੈਕਟਰੀ ਜਗਸੀਰ ਸਿੰਘ ਸਕੱਤਰ ਸਭਾ ਕਲਿਆਣ ਆਏ ਹੋਏ ਮਹਿਮਾਨਾਂ ਦਾ ਤਹਿਤ ਦਿਲੋਂ ਧੰਨਵਾਦ ਵੀ ਕੀਤਾ।