ਸੁਨਾਮ : ਡਰੱਗ ਇੰਸਪੈਕਟਰ ਡਾ: ਸੰਤੋਸ਼ ਜਿੰਦਲ ਨੇ ਸੇਵਾਮੁਕਤ ਜ਼ਿਲ੍ਹਾ ਮੈਨੇਜਰ ਸੁਭਾਸ਼ ਕਾਂਸਲ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਕਾਂਸਲ ਨਿਵਾਸ 'ਤੇ ਪੁੱਜੇ ਡਾ: ਸੰਤੋਸ਼ ਜਿੰਦਲ ਨੇ ਸੁਸ਼ੀਲ ਕਾਂਸਲ, ਮੁਕੇਸ਼ ਕਾਂਸਲ ਅਤੇ ਜਤਿੰਦਰ ਕਾਂਸਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਕਿਹਾ ਕਿ ਮਾਪੇ ਪੂਰੇ ਪਰਿਵਾਰ ਲਈ ਮਾਰਗ ਦਰਸ਼ਕ ਹੁੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਦਰਸ਼ਨ ਸਿੰਘ ਚੌਹਾਨ, ਅਵਿਨਾਸ਼ ਜੈਨ ਆਦਿ ਹਾਜ਼ਰ ਸਨ।