ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ *10- 14 ਮਾਰਚ 2025* ਤੱਕ 5 ਦਿਨਾਂ ਮਧੂਮੱਖੀ ਪਾਲਣ ਸਿਖਲਾਈ ਕੋਰਸ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੋਰਸ ਕਿਸਾਨਾਂ, ਉੱਦਮੀ ਅਤੇ ਰੁਚੀ ਰੱਖਣ ਵਾਲਿਆਂ ਲਈ ਹੈ
• *ਸਥਾਨ*: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਸ੍ਰੀ ਹਰਿੰਦਰ ਸਿੰਘ 9041400626
ਸ੍ਰੀ ਕੁਲਦੀਪ ਸਿੰਘ 7837884122
ਮਧੂਮੱਖੀ ਪਾਲਣ ਦੀ ਵਿਦਿਆ ਹਾਸਲ ਕਰਕੇ ਆਪਣੀ ਹੁਨਰਤਾ ਵਧਾਓ!