Friday, September 20, 2024

National

ਗ਼ੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਹਨ ਆਕਸੀਜਨ ਸਲੰਡਰ

April 28, 2021 10:59 AM
SehajTimes

ਨਵੀਂ ਦਿੱਲੀ : ਗਾਜੀਆਬਾਦ ਵਿਖੇ ਇਕ ਆਕਸੀਜਨ ਪਲਾਂਟ ਹੈ ਜਿਸ ਦੇ ਬਾਹਰ ਸੜਕ ਉਤੇ ਹੀ ਆਕਸੀਜਨ ਦੇ ਸਲੰਡਰ ਗ਼ੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਹਨ। ਇਥੇ ਆਕਸੀਜਨ ਸਲੰਡਰਾਂ ਦੀ ਕਾਲਾ ਬਾਜ਼ਾਰੀ ਸ਼ਰੇਆਮ ਜਾਰੀ ਹੈ। ਜਾਣਕਾਰੀ ਮੁਤਾਬਕ ਇਥੇ ਪਲਾਂਟ ਤੋ ਆਕਸੀਜਨ ਦੇ ਸਲੰਡਰ ਸਿੱਧੇ ਹਸਪਤਾਲ ਵਿਚ ਜਾਣੇ ਸਨ ਪਰ ਇਸ ਤਰ੍ਹਾਂ ਨਾ ਕਰ ਕੇ ਇਥੇ ਹੀ ਆਕਸੀਜਨ ਦੇ ਸਲੰਡਰ ਵੇਚੇ ਜਾ ਰਹੇ ਹਨ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿਚ ਆ ਗਈ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿਤੀ ਹੈ।

Have something to say? Post your comment