Friday, September 20, 2024

30

ਪੰਜ ਰੋਜ਼ਾ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ 30 ਜਨਵਰੀ ਤੋਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ 30 ਜਨਵਰੀ ਤੋਂ 3 ਫ਼ਰਵਰੀ ਤੱਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਪੁਸਤਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 272 ਕਾਲਜ ਅਤੇ ਮਾਲਵਾ ਖਿੱਤੇ ਦੇ ਲੋਕ ਭਰਵੀਂ ਗਿਣਤੀ ਵਿੱਚ ਸ਼ਿਰਕਤ ਕਰਦੇ ਹਨ।

ਅਜੀਬ ਪਰ ਸੱਚ, ਇਕੱਠੇ 30 ਲੋਕ ਡਿੱਗੇ ਖੂਹ 'ਚ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਇਕ ਇਲਾਕੇ ਵਿਚ ਅਜੀਬ ਪਰ ਘਟਨਾ ਵਾਪਰ ਗਈ ਜਦੋਂ ਇਕੱਠੇ ਕਈ ਲੋਕ ਇਕੋ ਖੂਹ ਵਿਚ ਜਾ ਡਿੱਗੇ। ਖ਼ਬਰ ਮਿਲਣ ਉਤੇ ਪ੍ਰਸ਼ਾਸਨ ਵੀ ਮੌਕੇ ਉਤੇ ਪੁੱਜ ਗਿਆ ਅਤੇ ਬਚਾਓ ਕਾਰਜ ਸ਼ੁਰੂ ਕਰ ਦਿਤੇ ਗਏ ਸਨ। ਤਾਜਾ ਮਿਲੀ

ਕੇਜਰੀਵਾਲ ਨੇ ਉਤਰਾਖੰਡ ਵਿਚ ਵੀ ਕੀਤਾ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ

ਮੁੰਬਈ ਤੋਂ ਪੰਜਾਬ ਵਿਚ ਵਰਤਾਈ ਜਾਣ ਵਾਲੀ 300 ਕਿਲੋ ਹੈਰੋਇਨ ਬਰਾਮਦ

ਮੁੰਬਈ : ਹਾਲੇ ਬੀਤੇ ਕਲ ਪਠਾਨਕੋਟ ਤੋਂ ਇਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਸੀ ਜਿਸ ਵਲੋਂ ਕੀਤੇ ਖੁਲਾਸੇ ਮਗਰੋਂ ਅੱਜ ਹੀ ਦਿੱਲੀ ਵਿਖੇ ਇਕ ਹੈਰੋਇਨ ਫ਼ੈਕਟਰੀ ਦਾ ਪਤਾ ਲੱਗਾ ਸੀ ਅਤੇ ਹੁਣ ਇਕ ਹੋਰ ਵੱਡਾ ਖੁਲਾਸਾ ਹੋ ਗਿਆ ਹੈ। ਦਰਅਸਲ ਡਾਇਰੈਕਟੋਰੇਟ ਆਫ ਰੈਵੇਨਿਊ ਇੰ

ਕੋਰੋਨਾ ਕਾਲ ਦੌਰਾਨ 3000 ਡਾਕਟਰਾਂ ਨੇ ਇਕੋ ਸਮੇਂ ਦਿਤੇ ਤਿਆਗ ਪੱਤਰ

ਭੋਪਾਲ: ਕੋਰੋਨਾ ਦੇ ਚਲ ਰਹੇ ਪ੍ਰਕੋਪ ਦੌਰਾਨ ਡਾਕਟਰ ਹੀ ਲੋਕਾਂ ਦਾ ਸਹਾਰਾ ਹਨ ਪਰ ਆਪਣੀਆਂ ਸਮੱਸਿਆਵਾਂ ਕਾਰਨ 3,000 ਜੂਨੀਅਰ ਡਾਕਟਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਛੇ ਮੈਡੀਕਲ ਕਾਲਜਾਂ ਦੇ ਲਗਪਗ 3,000 ਜੂਨੀਅਰ ਡਾਕਟਰਾਂ ਨੇ ਵੀ

ਪਟਿਆਲਾ ਵਿਖੇ 30 ਨੌਜਵਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ

ਪਟਿਆਲਾ ਵਿਖੇ ਕਰੀਬ 30 ਨੌਜਵਾਨਾਂ ਨੇ ਪਟਿਆਲਾ ਦਿਹਾਤੀ ਤੋਂ ਮੇਘ ਚੰਦ ਸ਼ੇਰ ਮਾਜਰਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਅਤੇ ਜਸਦੀਪ ਸਿੰਘ ਨਿੱਕੂ ਜੁਆਇੰਟ ਸਕੱਤਰ ਪੰਜਾਬ ਅਤੇ ਅਸ਼ੋਕ ਸਿਰਸਵਾਲ ਸਾਬਕਾ ਐਸ ਸੀ ਵਿੰਗ ਪਟਿਆਲਾ ਦੀ ਅਗਵਾਈ ਵਿੱਚ ਆਪ ਦੀ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਅਮਰਜੀਤ ਸਿੰਘ, ਬਾਬੂ ਰਾਮ, ਦਿਨੇਸ਼ ਕੁਮਾਰ, ਇਸਾਨ, ਬਖਸੀਸ ਸਿੰਘ, ਸਤਿੰਦਰ ਕੁਮਾਰ, ਸੁਪਿੰਦਰ ਸਿੰਘ ਟਿਵਾਣਾ, ਮਨੋਜ, ਨਵਰੋਜ ਸਿੰਘ, ਗੁਰਪ੍ਰੀਤ ਸਿੰਘ, ਕਿਰਤਜੋਤ, ਗੁਰਪ੍ਰੀਤ ਰਾਏ ਤੋਂ ਇਲਾਵਾ ਤਕਰੀਬਨ 30 ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਕੋਵਿਡ-19 (Covid-19) ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਕਰੀਬਨ 130 ਐਫ.ਆਈ.ਆਰ. ਦਰਜ

ਪੰਜਾਬ ਸਰਕਾਰ ਵਲੋਂ ਕੋਵਿਡ -19 ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਨਵੀਂ ਪਾਬੰਦੀਆਂ ਦੇ ਆਦੇਸ਼ ਦਿੱਤੇ ਜਾਣ ਦੇ ਨਾਲ ਪੰਜਾਬ ਪੁਲਿਸ ਨਵੀਆਂ ਘੋਸ਼ਿਤ ਕੀਤਆਂ ਵੱਖ-ਵੱਖ ਪਾਬੰਦੀਆਂ  ਜਿਵੇਂ ਰਾਤ ਦੇ ਕਰਫਿਊ ਅਤੇ  ਜਨਤਕ ਥਾਵਾਂ ਅਤੇ ਘਰਾਂ ਵਿਚ ਇਕੱਠ ਕਰਨ ਲਈ ਗਿਣਤੀ ਸੀਮਾ ਤੈਅ ਕਰਨ ਵਿੱਚ ਡੱਟ ਗਈ  ਹੈ।